ਐੱਸ ਐੱਸ ਪੀ ਬਠਿੰਡਾ ਇੱਕ ਫਰਿਆਦੀ ਨੂੰ ਦਫ਼ਤਰੋਂ ਬਾਹਰ ਆ ਖੁਦ ਮਿਲੇ
ਬਠਿੰਡਾ, 27 ਅਪ੍ਰੈਲ (ਸੰਨੀ ਚਹਿਲ) ਕਹਿੰਦੇ ਨੇ ਕਿ ਜਿਵੇਂ ਜਿਵੇਂ ਕੋਈ ਫਲਦਾਰ ਰੁੱਖ ਫਲਾਂ ਨਾਲ ਭਰਦਾ ਜਾਂਦਾ ਹੈ ਉਵੇਂ ਉਵੇਂ ਉਹ ਨੀਵਾਂ ਹੁੰਦਾ ਜਾਂਦਾ ਹੈ। ਪਰ ਅੱਜ ਦੇ ਸਮੇਂ ਅੰਦਰ ਜੇਕਰ ਕਿਸੇ ਹੱਥ ਤਾਕ਼ਤ ਹੁੰਦੀ ਹੈ ਤਾਂ ਉਹ ਆਪਣੇ ਤੋਂ ਛੋਟੇ ਲੋਕਾਂ ਨੂੰ ਮਾਤਰ ਕੀੜੇ ਮਕੌੜੇ ਹੀ ਸਮਝਦਾ ਹੈ। ਬੜੇ…