|

ਡਿਪਟੀ ਕਮਿਸ਼ਨਰ ਨੇ ਸੇਵਾਮੁਕਤ ਹੋਏ ਏਐਸਆਈ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਬਠਿੰਡਾ, 1 ਮਈ (ਰਮੇਸ਼ ਸਿੰਘ ਰਾਵਤ ) ਪੰਜਾਬ ਪੁਲਿਸ ਵਿੱਚ ਬਤੌਰ ਏ.ਐਸ.ਆਈ. ਦੀ ਸੇਵਾ ਨਿਭਾਅ ਰਹੇ ਜੁਗਰਾਜ ਸਿੰਘ ਬਾਂਡੀ ਨੂੰ ਸੇਵਾਮੁਕਤ ਹੋਣ ‘ਤੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸੇਵਾਮੁਕਤ ਹੋਏ ਜੁਗਰਾਜ ਸਿੰਘ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਵੀ ਯਾਦ ਕਰਦਿਆਂ ਉਸ ਦੀ ਸ਼ਲਾਘਾ ਕੀਤੀ। ਇਸ ਮੌਕੇ…

|

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਵਿਖੇ ਲੋੜਵੰਦ ਅਪੰਗ ਵਿਅਕਤੀਆਂ ਦੀ ਸਹਾਇਤਾਂ ਲਈ ਟਰਾਈ ਸਾਈਕਲ, ਸੁਣਨ ਵਾਲੀਆਂ ਮਸ਼ੀਨਾਂ ਅਤੇ ਬਨਾਵਟੀ ਅੰਗ ਦਿੱਤੇ

ਕਿਹਾ ! ਸਮਾਜ ਸੇਵੀ ਸੰਸਥਾ, ਗੁਰੂ ਨਾਨਕ ਚੈਰੀਟੇਬਲ ਟਰੱਸਟ ਬਹੁਤ ਲੰਮੇ ਸਮੇਂ ਤੋਂ ਸਿਹਤ ਅਤੇ ਵਿੱਦਿਆ ਸਬੰਧੀ ਖੇਤਰਾਂ ਵਿੱਚ ਕਾਰਜਸ਼ੀਲ ਭੂਮਿਕਾ ਨਿਭਾਅ ਰਹੀ ਹੈ ਮੁੱਲਾਂਪੁਰ-ਦਾਖਾ (ਲੁਧਿਆਣਾ) 01 ਮਈ (ਰਮੇਸ਼ ਸਿੰਘ ਰਾਵਤ)- ਅੱਜ ਗੁਰਮਤਿ ਭਵਨ ਮੁੱਲਾਂਪੁਰ ਦਾਖਾ ਵਿਖੇ ਡਾ. ਬਲਜੀਤ ਕੌਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਕੈਬਨਿਟ ਮੰਤਰੀ ਪੰਜਾਬ ਨੇ ਸਮਾਜ ਸੇਵੀ ਸੰਸਥਾ,…

|

ਇੱਕ ਸਿੱਖ, ਮੁਸਲਮਾਨ ਅਤੇ ਹਿੰਦੂ ਨੇ ਜ਼ਿਲ੍ਹੇ ਵਿੱਚ ਭਾਈਚਾਰਕ ਸਾਂਝ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ

ਇੱਕ ਮੁਸਲਮਾਨ ਸਿੱਖ ਵਿਧਾਇਕ ਨੂੰ ਸੱਦਾ ਦੇਣ ਲਈ ਹਿੰਦੂ ਮੰਦਰ ਗਿਆ ਲੁਧਿਆਣਾ, 1 ਮਈ (ਰਮੇਸ਼ ਸਿੰਘ ਰਾਵਤ)- ਅੱਜ ਲੁਧਿਆਣਾ ਵਿੱਚ ਇੱਕ ਸਿੱਖ, ਇੱਕ ਮੁਸਲਮਾਨ ਅਤੇ ਇੱਕ ਹਿੰਦੂ ਨੇ ਮੰਦਰ ‘ਚ ਭਾਈਚਾਰਕ ਸਾਂਝ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਇੱਕ ਮੁਸਲਮਾਨ ਨੇ ਅੱਜ ਇੱਕ ਸਿੱਖ ਵਿਧਾਇਕ ਨੂੰ ਈਦ ਦੇ ਸਬੰਧ ਵਿੱਚ ਇਫ਼ਤਾਰ ਪਾਰਟੀ ਲਈ…

|

ਮਿੰਨੀ ਸਕੱਤਰੇਤ ਦੀ ਪਾਰਕਿੰਗ ਵਿੱਚ ਨਜ਼ਾਇਜ ਖੜੀਆਂ ਕੀਤੀਆਂ ਗੱਡੀਆਂ ਭੇਜੀਆਂ ਥਾਣਾ ਸਿਵਲ ਲਾਈਨ

         ਬਠਿੰਡਾ, 30 ਅਪ੍ਰੈਲ (ਗੁਰਪ੍ਰੀਤ ਚਹਿਲ) ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅਣ ਅਧਿਕਾਰਤ ਤੌਰ ਤੇ ਮਿੰਨੀ ਸਕੱਤਰੇਤ ਦੀ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਕਰੀਬ 25 ਕਾਰਾਂ ਨੂੰ ਥਾਣਾ ਸਿਵਿਲ ਲਾਈਨ ਭੇਜਣ ਦੇ ਹੁਕਮ ਦਿੱਤੇ।ਵਧੇਰੇ ਜਾਣਕਾਰੀ ਦਿੰਦਿਆਂ ਕਚਹਿਰੀ ਪੁਲਿਸ ਚੌਂਕੀ ਦੇ ਇੰਚਾਰਜ਼ ਏ ਐੱਸ ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ…

|

ਅੜੀਅਲ ਅਫ਼ਸਰਾਂ ਨੇ ਹਸਪਤਾਲ ਦੇ ਗੇਟ ਕੀਤੇ ਬੰਦ, ਦੋ ਮੁਹੱਲਿਆਂ ਦੇ ਲੋਕ ਹੋ ਰਹੇ ਨੇ ਖੱਜਲ ਖੁਆਰ

         ਬਠਿੰਡਾ, 30 ਅਪ੍ਰੈਲ (ਗੁਰਪ੍ਰੀਤ ਚਹਿਲ) ਪਿਛਲੇ ਦਿਨੀਂ ਕੁੱਝ ਧਨਵਾਨ ਲੋਕਾਂ ਵੱਲੋਂ ਵੱਡੀਆਂ ਵੱਡੀਆਂ ਕਲੋਨੀਆਂ ਵਿਚਲੇ ਸਰਕਾਰੀ ਰਾਹਾਂ ਨੂੰ ਤਾਲੇ ਮਾਰਨ ਦੀਆਂ ਖਬਰਾਂ ਤਾਂ ਆਉਂਦੀਆਂ ਵੀ ਰਹੀਆਂ ਅਤੇ ਲੋਕ ਰੋਹ ਅਤੇ ਮੀਡੀਆ ਦੇ ਸਖ਼ਤ ਵਿਰੋਧ ਤੋਂ ਬਾਅਦ ਭਾਂਵੇ ਪ੍ਰਸ਼ਾਸ਼ਨ ਵੱਲੋਂ ਉਹ ਗੇਟ ਖੁਲਵਾ ਦਿੱਤੇ ਗਏ ਸਨ। ਪਰ ਅੱਜ ਫਿਰ ਕੁੱਝ ਅਜਿਹਾ ਹੀ…

|

स्वावलंबी भारत अभियान के तहत आज टीचर्स होम बठिंडा में जिला स्तर पर प्रोग्राम आयोजित

स्वावलंबी भारत अभियान के तहत आज टीचर्स होम बठिंडा में जिला स्तर पर प्रोग्राम आयोजित किया गया। इस प्रोग्राम में कालेज के छात्रों के साथ साथ स्वयं सेवी संस्थाओं और स्थानीय लोगों ने भाग लिया। इस समेलन् के मुख्याथिति श्री प्रीत मोहिंदर बराड़ (जनरल मैनेजर, जिला उद्योगीक केंद्र) चंद्र शेखर जी प्रांत संयोजक, विनय जी…

|

ਸਵਾਵਲੰਬੀ ਭਾਰਤ ਅਭਿਆਨ ਤਹਿਤ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਆਯੋਜਿਤ

ਸਵਾਵਲੰਬੀ ਭਾਰਤ ਅਭਿਆਨ ਤਹਿਤ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਨਾਲ-ਨਾਲ ਸਵੈ-ਸੇਵੀ ਸੰਸਥਾਵਾਂ ਅਤੇ ਸਥਾਨਕ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਦੇ ਮੁੱਖ ਮਹਿਮਾਨ ਸ੍ਰੀ ਪ੍ਰੀਤ ਮਹਿੰਦਰ ਬਰਾੜ (ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ), ਚੰਦਰ ਸ਼ੇਖਰ ਜੀ ਸੂਬਾ ਕਨਵੀਨਰ, ਵਿਨੈ ਜੀ ਸੰਗਠਨ ਮੰਤਰੀ, ਵਿੱਕੀ…

|

ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪਿੰਡ ਲਾਲੇਆਣਾ ਵਿਖੇ ਕੀਤੀ ਮੀਟਿੰਗ।

     ਤਲਵੰਡੀ ਸਾਬੋ, 28 ਅਪ੍ਰੈਲ (ਬਿਊਰੋ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਤਲਵੰਡੀ ਸਾਬੋ ਦੇ ਪਿੰਡ ਲਾਲੇਆਣਾ ਵਿਖੇ ਬਲਾਕ ਪ੍ਰਧਾਨ ਮਹਿਮਾ ਸਿੰਘ ਚਠੇਵਾਲਾ ਦੀ ਰਹਿਨੁਮਾਈ ਹੇਠ ਕਿਸਾਨਾਂ ਦੀ ਬਹੁਤ ਵੱਡੇ ਇਕੱਠ ਦੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਹੋਏ ਨਾਲ ਹੀ ਸੂਝਵਾਨ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ…

|

ਸੈਲਫੀ ਪੁਆਇੰਟ ਉੱਤੇ ਹੋ ਰਿਹਾ ਰਾਸ਼ਟਰੀ ਝੰਡੇ ਦਾ ਅਪਮਾਨ , ਪ੍ਰਸ਼ਾਸਨ ਦੀ ਨਹੀਂ ਟੁੱਟ ਰਹੀ ਨੀਂਦ

    ਬਠਿੰਡਾ, 27 ਅਪ੍ਰੈਲ (ਗੁਰਪ੍ਰੀਤ ਚਹਿਲ) ਕਿਸੇ ਵੀ ਦੇਸ਼ ਦਾ ਰਾਸ਼ਟਰੀ ਝੰਡਾ ਉਸ ਦੇਸ਼ ਅਤੇ ਦੇਸ਼ਵਾਸੀਆਂ ਦੀ ਆਨ, ਬਾਨ ਅਤੇ ਸ਼ਾਨ ਹੁੰਦਾ ਹੈ ਅਤੇ ਹਰੇਕ ਦੇਸ਼ ਵਾਸੀ ਆਪਣੇ ਹੀ ਵਾਂਗ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਵੀ ਹਮੇਸ਼ਾਂ ਮਾਣ ਸਨਮਾਨ ਉੱਚਾ ਦੇਖਣਾ ਚਾਹੁੰਦਾ ਹੈ। ਹੋਵੇ ਵੀ ਕਿਉਂ ਨਾ ਕਿਉ ਕਿ ਬੜੀਆਂ ਕੁਰਬਾਨੀਆਂ ਦੇਣ ਤੋਂ…

|

ਐੱਸ ਐੱਸ ਪੀ ਬਠਿੰਡਾ ਇੱਕ ਫਰਿਆਦੀ ਨੂੰ ਦਫ਼ਤਰੋਂ ਬਾਹਰ ਆ ਖੁਦ ਮਿਲੇ

         ਬਠਿੰਡਾ, 27 ਅਪ੍ਰੈਲ (ਸੰਨੀ ਚਹਿਲ)   ਕਹਿੰਦੇ ਨੇ ਕਿ ਜਿਵੇਂ ਜਿਵੇਂ ਕੋਈ ਫਲਦਾਰ ਰੁੱਖ ਫਲਾਂ ਨਾਲ ਭਰਦਾ ਜਾਂਦਾ ਹੈ ਉਵੇਂ ਉਵੇਂ ਉਹ ਨੀਵਾਂ ਹੁੰਦਾ ਜਾਂਦਾ ਹੈ। ਪਰ ਅੱਜ ਦੇ ਸਮੇਂ ਅੰਦਰ ਜੇਕਰ ਕਿਸੇ ਹੱਥ ਤਾਕ਼ਤ ਹੁੰਦੀ ਹੈ ਤਾਂ ਉਹ ਆਪਣੇ ਤੋਂ ਛੋਟੇ ਲੋਕਾਂ ਨੂੰ ਮਾਤਰ ਕੀੜੇ ਮਕੌੜੇ ਹੀ ਸਮਝਦਾ ਹੈ। ਬੜੇ…