ਸਰਕਾਰੀ ਹਸਪਤਾਲ ਬਠਿੰਡਾ ਵਿਖੇ ਕੂੜੇ ਵਾਂਗ ਰੁਲ ਰਹੀਆਂ ਨੇ ਸਰਕਾਰ ਵੱਲੋਂ ਭੇਜੀਆਂ ਦਵਾਈਆਂ
ਬਠਿੰਡਾ , 18 ਅਪ੍ਰੈਲ (ਗੁਰਪ੍ਰੀਤ ਚਹਿਲ) ਪੰਜਾਬ ਅੰਦਰ ਨਵੀਂ ਬਣੀ ਸਰਕਾਰ ਭਾਵੇਂ ਆਪਣਾ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ ਅਤੇ ਉਮੀਦਾਂ ਅਤੇ ਸਰਕਾਰ ਵੱਲੋਂ ਕੀਤੇ ਐਲਾਨਾਂ ਮੁਤਾਬਿਕ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਸਨ। ਕਿਉਂ ਕਿ ਸੌਂਹ ਚੁੱਕਦੇ ਹੀ ਸਰਕਾਰ ਦੇ ਵਿਧਾਇਕਾਂ ਨੇ ਜਿਸ ਤਰਾਂ ਕੰਮ ਦੀ ਸਪੀਡ ਦਿਖਾਈ ਸੀ ਉਸਤੋਂ ਲੱਗ ਰਿਹਾ ਸੀ ਕਿ ਪ੍ਰਸ਼ਾਸ਼ਨ…