ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਬਠਿੰਡਾ-ਫਰੀਦਕੋਟ ਜ਼ੋਨ ਦੇ ਖੇਤਰੀ ਯੁਵਕ ਮੇਲੇ ਦਾ ਆਗਾਜ਼
ਬਠਿੰਡਾ,12 (ਚਾਨੀ)ਯੁਵਕ ਭਲਾਈ ਵਿਭਾਗ (ਪੰਜਾਬੀ ਯੂਨੀਵਰਸਿਟੀ ਪਟਿਆਲ਼ਾ) ਦੇ ਸਹਿਯੋਗ ਨਾਲ਼ ਬਠਿੰਡਾ-ਫਰੀਦਕੋਟ ਜ਼ੋਨ ਦੇ ਖੇਤਰੀ ਯੁਵਕ ਮੇਲੇ ਦਾ ਆਗਾਜ਼ ਅੱਜ ਮਿਤੀ 12 ਅਕਤੂਬਰ 2025 ਤੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਵਿਹੜੇ ਹੋਇਆ। ਚਾਰ ਰੋਜ਼ ਚੱਲਣ ਵਾਲ਼ੇ ਇਸ ਯੁਵਕ ਮੇਲੇ ਦਾ ਰਸਮੀ ਉਦਘਾਟਨ ਮਾਣਯੋਗ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਜੀ (ਕੈਬਨਿਟ ਮੰਤਰੀ, ਪੰਜਾਬ) ਨੇ ਆਪਣੇ ਕਰ-ਕਮਲਾਂ ਨਾਲ਼ ਸ਼ਮ੍ਹਾਂ…