ਗਿਆਨ ਜਯੋਤੀ ਗਰ੍ਲਜ਼ ਕਾਲਜ ਦੀ ਅੰਡਰ-19 ਫੁੱਟਬਾਲ ਟੀਮ ਨੇ ਕੀਤਾ ‘ਸਿਲਵਰ ਮੈਡਲ’ ‘ਤੇ ਕਬਜ਼ਾ
ਬਠਿੰਡਾ,29ਜੁਲਾਈ (ਚਾਨੀ)ਗਿਆਨ ਜਯੋਤੀ ਗਰਲਜ਼ ਕਾਲਜ, ਗੁਰਥੜੀ ਦੀ ਅੰਡਰ-19 ਫੁੱਟਬਾਲ ਟੀਮ ਨੇ ਸਪੋਰਟਸ ਸਕੂਲ ਘੁੱਦਾ ਵਿਖੇ ਹੋਈਆਂ ਗਰਮ ਰੁੱਤ ਦੀਆਂ ਜ਼ੋਨ ਪੱਧਰ ਦੀਆਂ ਖੇਡਾਂ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ‘ਸਿਲਵਰ ਮੈਡਲ’ ‘ਤੇ ਕਬਜ਼ਾ ਕੀਤਾ। ਫੋਟੋ :- ਜੇਤੂ ਟੀਮ ਨਾਲ ਕੋਚ ਤਰਸੇਮ ਸਿੰਘ, ਹਰਪ੍ਰੀਤ ਕੌਰ ਅਤੇ ਮੈਡਮ ਕਰਮਜੀਤ ਕੌਰ ਕਾਲਜ ਪ੍ਰਿੰਸੀਪਲ ਰਮਨਦੀਪ ਕੌਰ ਚੱਠਾ ਨੇ ਖੁਸ਼ੀ ਜ਼ਾਹਿਰ…