|

ਨਗਰ ਪੰਚਾਇਤ ਕੋਠਾ ਗੁਰੂ ਤੇ ਆਪ ਦਾ ਕਬਜ਼ਾ ਨਵੇਂ ਪ੍ਰਧਾਨ ਦੀ ਹੋਈ ਚੋਣ –ਰਾਮਪੁਰਾ ਫੂਲ ਹਲਕੇ ਦੇ ਵਿਕਾਸ ਕਾਰਜਾਂ ਤੇ ਖਰਚੇ ਜਾਣਗੇ 75 ਕਰੋੜ : ਬਲਕਾਰ ਸਿੱਧੂ

ਬਠਿੰਡਾ), 9 ਜਨਵਰੀ : ਜਗਰਾਜ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਹਿਮ ਤੇ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਤਹਿਤ ਸੂਬਾ ਤਰੱਕੀ ਵੱਲ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਕਾਰ ਸਿੰਘ ਸਿੱਧੂ,ਵਿਧਾਇਕ ਰਾਮਪੁਰਾ ਫੂਲ ਨੇ ਨਗਰ ਪੰਚਾਇਤ ਕੋਠਾ ਗੁਰੂ…

ਸੰਗਤ ਪ੍ਰੈੱਸ ਵੈਲਫੇਅਰ ਕਲੱਬ ਦੇ ਮੈਂਬਰਾਂ ਦੀ ਚੋਣ ਕੀਤੀ

ਸਰਬਸੰਮਤੀ ਨਾਲ ਅਜੀਤ ਸਿੰਘ ਨੂੰ ਪ੍ਰਧਾਨ,ਭਾਈ ਜਸਕਰਨ ਸਿੰਘ ਸਿਵੀਆਂ ਸਲਾਹਕਾਰ ਤੇ ਦਿਲਬਾਗ ਜ਼ਖ਼ਮੀ ਬਣੇ ਸੀਨੀ.ਮੀਤ ਪ੍ਰਧਾਨ ਬਠਿੰਡਾ 2 ਜੁਲਾਈ(ਚਾਨੀ)ਸੰਗਤ ਪ੍ਰੈੱਸ ਵੈੱਲਫੇਅਰ ਕਲੱਬ, ਸੰਗਤ ਮੰਡੀ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਸਾਲਾਨਾ ਚੋਣ ਕਰਦੇ ਹੋਏ ਅਜੀਤ ਸਿੰਘ ਸੰਗਤ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਅਤੇ ਇਸਦੇ ਨਾਲ ਹੀ ਦਿਲਬਾਗ ਜ਼ਖ਼ਮੀ ਸੀਨੀ.ਮੀਤ ਪ੍ਰਧਾਨ,ਭਾਈ ਜਸਕਰਨ ਸਿੰਘ…

ਦੋ ਮਹੀਨਿਆਂ ਦਾ ਰਾਸ਼ਨ ਦੇ ਕੇ ਗ਼ਰੀਬ ਪਰਿਵਾਰ ਦੀ ਮਦਦ ਕੀਤੀ

ਬਠਿੰਡਾ, 23 ਜੂਨ(ਬਿਊਰੋ)ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ‘ਤੇ ਪੈਂਦੇ ਪਿੰਡ ਗੁੜਥੜੀ ਵਿਖੇ ਲੋੜਵੰਦ ਤੇ ਗਰੀਬ ਪਰਿਵਾਰ ਲਈ ਮਦਦ ਦਾ ਹੱਥ ਅੱਗੇ ਵਧਾਉਂਦਿਆਂ ਮਾਨਵ ਸੇਵਾ ਫਾਊਂਡੇਸ਼ਨ ਅਤੇ ਮੈਡੀਕਲ ਐਸੋਸੀਏਸ਼ਨ ਵੱਲੋਂ ਦੋ ਮਹੀਨਿਆਂ ਦਾ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਦੇ ਸੂਬਾ ਅਤੇ ਮੈਡੀਕਲ ਐਸੋਸੀਏਸ਼ਨ ਬਲਾਕ ਸੰਗਤ ਦੇ ਬਲਾਕ ਪ੍ਰਧਾਨ ਡਾ.ਗੁਰਦੀਪ ਸਿੰਘ ਨੇ ਦੱਸਿਆ…

| |

ਵਰਲਡ ਬਲੱਡ ਡੋਨਰ ਡੇ ਮਨਾਇਆ

    ਬਠਿੰਡਾ,14ਜੂਨ(ਬਿਊਰੋ)ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਰੈੱਡ ਰਿਬਨ ਕਲੱਬ,ਐੱਨ.ਐੱਸ.ਐੱਸ ਵਿਭਾਗ ਅਤੇ ਯੁਵਾ ਕਲੱਬ ਵੱਲੋਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪ੍ਰੋ.ਬਲਬੀਰ ਕੌਰ,ਪ੍ਰੋ.ਗੁਰਜੀਤ ਕੌਰ ਅਤੇ ਪ੍ਰੋ.ਸੁਰਿੰਦਰ ਕੌਰ ਦੀ ਅਗਵਾਈ ਵਿੱਚ ਵਰਲਡ ਬਲੱਡ ਡੋਨਰ ਡੇ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨੇ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਹੋਰਾਂ…

ਵਾਤਾਵਰਨ ਦਿਵਸ ਮੌਕੇ ‘ਪਾਣੀ ਬਚਾਓ-ਰੁੱਖ ਲਗਾਓ’ ਮੁਹਿੰਮ ਦਾ ਆਗ਼ਾਜ਼

    ਸੰਗਤ ਮੰਡੀ,8ਜੂਨ(ਪੱਤਰ ਪ੍ਰੇਰਕ )ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸੰਗਤ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮੌਕੇ ‘ਪਾਣੀ ਬਚਾਓ-ਰੁੱਖ ਲਗਾਓ’ ਮੁਹਿੰਮ ਦਾ ਆਗ਼ਾਜ਼ ਕੀਤਾ ਗਿਆ।ਇਸ ਆਗ਼ਾਜ਼ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਲਾਕ ਦੇ ਸੰਗਤ,ਬਾਂਡੀ,ਘੁੱਦਾ,ਰਾਏ ਕੇ ਕਲਾਂ,ਪੱਕਾ ਕਲਾਂ,ਪਥਰਾਲਾ,ਜੰਗੀਰਾਣਾ ਆਦਿ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਗਾਏ ਗਏ।ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪ੍ਰਧਾਨ ਡਾ. ਗੁਰਦੀਪ ਘੁੱਦਾ ਨੇ ਕਿਹਾ ਪੌਦੇ…

‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮਨਾਇਆ

ਸੰਗਤ ਮੰਡੀ ,31 ਮਈ(ਪੱਤਰ ਪ੍ਰੇਰਕ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਹਰ ਸਾਲ ਦੀ ਤਰ੍ਹਾਂ ਬਠਿੰਡਾ-ਡੱਬਵਾਲੀ ਸੜ੍ਹਕ ‘ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਕੂਲ ਇੰਚਾਰਜ਼ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ‘ਕਲਪਨਾ ਚਾਵਲਾ ਈਕੋ ਅਤੇ ਯੂਥ ਕਲੱਬ’ ਦੁਆਰਾ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ‘ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਬਹੁਤ ਹੀ ਮਹੱਤਵਪੂਰਨ…

ਪਾਣੀ ਦੀ ਸਮੱਸਿਆ ਦੇ ਸਬੰਧ ਵਿੱਚ ਵਿਦਿਆਰਥੀਆਂ ਨੇ ਕੀਤੀ ਰੈਲੀ

  ਸੰਗਤ ਮੰਡੀ,30 ਮਈ(ਪੱਤਰ ਪ੍ਰੇਰਕ)ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਪਾਣੀ ਦੀ ਸਮੱਸਿਆਂ ਦੇ ਸਬੰਧ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹੋਏ।ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਕਾਲਜ ਘੁੱਦਾ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਾਲਜ…

ਨਰਮੇ ਦੇ ਲਟਕੇ ਮੁਆਵਜ਼ੇ ਨੇ ਛੁਡਾਈ ਨਰਮ ਬੰਦਿਆਂ ਦੀ ਨਰਮੀ

    ਨਾਅਰੇਬਾਜ਼ੀ ਕਰਦੇ ਹੋਏ ਕਿਸਾਨ  ਬਠਿੰਡਾ,27 ਮਈ(ਬਿਊਰੋ)ਸਬ-ਤਹਿਸੀਲ ਸੰਗਤ ਅਧੀਨ ਪੈਂਦੇ ਕਈ ਪਿੰਡਾਂ ਦੇ ਕਿਸਾਨਾਂ ਦੇ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਲੰਬੇ ਸਮੇਂ ਤੋਂ ਲਟਕਿਆ ਮੁਆਵਜ਼ਾ ਲੈਣ ਲਈ ਹੋ ਰਹੀ ਖੱਜਲ-ਖੁਆਰੀ ਕਾਰਨ ਨਰਮ ਤੇ ਸ਼ਾਂਤ ਸੁਭਾਅ ਦੇ ਵਿਅਕਤੀਆਂ ਵਿੱਚ ਤਲਖ਼ੀ ਨਜ਼ਰ ਆਈ।ਉਨ੍ਹਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ।ਕਿਸਾਨਾਂ ਨੇ ਦੁਖੀ ਮਨ…

|

ਮਾਪਿਆਂ ਵੱਲੋਂ ਸੰਗਲਾਂ ਨਾਲ ਬੰਨ੍ਹੇ ਲੜਕੇ ਨੂੰ ਜ਼ਿਲਾ ਪ੍ਰਸ਼ਾਸ਼ਨ ਨੇ ਛੁਡਵਾ ਕੀਤਾ ਹਸਪਤਾਲ ਦਾਖਲ

       ਤਲਵੰਡੀ ਸਾਬੋ , 20 ਮਈ (ਗੁਰਪ੍ਰੀਤ ਚਹਿਲ) ਤਲਵੰਡੀ ਨੇੜਲੇ ਪਿੰਡ ਮਲਕਾਣਾ ਦੇ ਇੱਕ ਮਾਨਸਿਕ ਤੌਰ ਤੇ ਬਿਮਾਰ ਨਾਬਾਲਗ ਲੜਕੇ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉਕਤ ਲੜਕੇ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਉਸਨੂੰ ਉਸਦੇ…

| |

ਆਪਣੇ ਹੀ ਮਹਿਕਮੇ ਤੋਂ ਇੰਨਸਾਫ ਲੈਣ ਲਈ ਦਰ ਦਰ ਭਟਕ ਰਿਹਾ ਐੱਸ ਟੀ ਐੱਫ ਦਾ ਡੀ ਐੱਸ ਪੀ ਗੁਰਸ਼ਰਨ ਸਿੰਘ

            ਬਠਿੰਡਾ, 20 ਮਈ (ਗੁਰਪ੍ਰੀਤ ਚਹਿਲ) ਪੁਰਾਣੀਆਂ ਫਿਲਮਾਂ ਵਿੱਚ ਇੱਕ ਡਾਇਲਾਗ ਹੋਇਆ ਕਰਦਾ ਸੀ ‘ ਨਮਕ ਕੇ ਸਾਥ ਕੋਈ ਨਮਕ ਨਹੀਂ ਖਾਤਾ ‘ ਇਹ ਡਾਇਲਾਗ ਉੱਥੇ ਢੁਕਵਾਂ ਬੈਠਦਾ ਸੀ ਜਿੱਥੇ ਕੋਈ ਪੁਲਿਸ ਵਾਲਾ ਕਿਸੇ ਦੂਸਰੇ ਪੁਲਿਸ ਵਾਲੇ ਦੇ ਹੋ ਰਹੇ ਨੁਕਸਾਨ ਜਾਂ ਸਾਜਿਸ਼ ਦਾ ਹਿੱਸਾ ਬਣਨ ਤੋਂ ਇੰਨਕਾਰ ਕਰ ਦਿੰਦਾ…