ਡੋਗਮਾ ਸਾਫਟ ਲਿਮਿਟੇਡ, ਜੈਪੁਰ ਵੱਲੋਂ ਕੰਪਨੀ ਦੇ 14ਵੇਂ ਐਕਸਕਲੂਸਿਵ ਡੌਗਮਾ ਜੰਕਸ਼ਨ ਦਾ ਉਦਘਾਟਨ ਅੱਜ ਬਠਿੰਡਾ ਵਿਖੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੀ ਨੇ ਕੀਤਾ।