“ਸੰਮਾਂ ਵਾਲੀ ਡਾਂਗ” ਸੰਗ ਪਿੰਡ ਘੁੱਦਾ ਪਹੁੰਚਿਆ ਰੰਗਮੰਚ ਕਾਰਵਾਂ
ਬਠਿੰਡਾ,10ਫਰਵਰੀ(ਚਾਨੀ)ਉੱਘੇ ਨਾਟਕਕਾਰ,ਅਦਾਕਾਰ ਅਤੇ ਰੰਗਕਰਮੀ ਡਾ. ਸਾਹਬ ਸਿੰਘ ਵੱਲੋਂ ਤੋਰੇ ਗਏ ਰੰਗਮੰਚ ਕਾਰਵੇਂ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਨੌਜਵਾਨ ਭਾਰਤ ਸਭਾ ਦੇ ਸਾਂਝੇ ਉਪਰਾਲੇ ਨਾਲ ਪਿੰਡ ਘੁੱਦਾ ਵਿਖੇ ਡਾ.ਸਾਹਬ ਸਿੰਘ ਦੁਆਰਾ ਨਿਰਦੇਸ਼ਿਤ ਇੱਕ ਪਾਤਰੀ ਨਾਟਕ ‘ਸੰਮਾਂ ਵਾਲੀ ਡਾਂਗ’ ਦੀ ਪੇਸ਼ਕਾਰੀ ਕੀਤੀ ਗਈ।ਸਮਾਗਮ ਦੇ ਆਰੰਭ ਵਿੱਚ ਬਲਕਰਨ ਕੋਟਗੁਰੂ ਵੱਲੋਂ ਆਮ ਲੋਕਾਂ ਦੇ ਅਸਲ ਹਾਲਾਤਾਂ ਦੇ…