ਡੇਰਾ ਸੱਚਾ ਸੌਦਾ ਦਾ 74ਵਾਂ ਸਥਾਪਨਾ ਦਿਵਸ ਅਤੇ ਜਾਮ ਏ ਇੰਸਾਂ ਦਾ 15ਵਾਂ ਸਥਾਪਨਾ ਦਿਵਸ ਧੂਮ ਧਾਮ ਨਾਲ ਮਨਾਇਆ

    ਪਵਿੱਤਰ ਭੰਡਾਰੇ ’ਤੇ ਪਹੰੁਚੀ ਭਾਰੀ ਗਿਣਤੀ ’ਚ ਸਾਧ-ਸੰਗਤ ਸੜਕਾਂ ’ਤੇ ਕਈ-ਕਈ ਕਿਲੋਮੀਟਰ ਤੱਕ ਵਾਹਨਾਂ ਦੀਆ ਲੱਗੀਆ ਲੰਮੀਆਂ-ਲੰਮੀਆਂ ਲਾਈਨਾ          ਸਿਰਸਾ , 29 ਅਪ੍ਰੈਲ (ਗੁਰਪ੍ਰੀਤ ਚਹਿਲ)   ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ 29 ਅਪਰੈਲ ਦਾ ਪਵਿੱਤਰ ਭੰਡਾਰਾ ਸ਼ੁੱਕਰਵਾਰ ਨੂੰ ਦੇਸ਼ ਤੇ ਦੁਨੀਆਂ ’ਚ ਕਰੋੜਾਂ ਸਾਧ-ਸੰਗਤ…