ਰਵੀਪਰੀਤ ਸਿੰਘ ਸਿੱਧੂ ਨੇ ਮੁੜ ਵਧਾਈਆਂ ਤਲਵੰਡੀ ਸਾਬੋ ਹਲਕੇ ਚ’ ਸਰਗਰਮੀਆਂ, ਲੋਕਾਂ ਦਾ ਹਾਲ ਚਾਲ ਪੁੱਛਣ ਦੀ ਕੀਤੀ ਪ੍ਰਕਿਰਿਆ ਸ਼ੁਰੂ
ਤਲਵੰਡੀ ਸਾਬੋ 22 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਸਰਦਾਰ ਰਵੀਪਰੀਤ ਸਿੰਘ ਸਿੱਧੂ ਨੇ ਫਆਪਣੀ ਚੋਣ ਪ੍ਰਕਿਰਿਆ ਤੋਂ ਸਰਖਰੂ ਹੁੰਦਿਆਂ ਹੀ ਹਲਕਾ ਤਲਵੰਡੀ ਸਾਬੋ ਦੇ ਸਮੁੱਚੇ ਇਲਾਕੇ ਵਿੱਚ ਜਾ ਕੇ ਲੋਕਾਂ ਦਾ ਹਾਲ ਚਾਲ ਪੁੱਛਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ। ਉਹਨਾਂ ਅੱਜ ਦਿਨ ਚੜ੍ਹਦੇ ਹੀ ਤਲਵੰਡੀ ਸਾਬੋ…