ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਇੰਟਰਪ੍ਰੀਨਿਓਰੀਅਲ ਹੰਟ-2022 ਕਰਵਾਇਆ ਗਿਆ
ਬਠਿੰਡਾ,7 ਅਪ੍ਰੈਲ (ਰਾਵਤ ) : ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਇੱਕ ਮੋਹਰੀ ਬੀ-ਸਕੂਲ) ਨੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਐਮ.ਬੀ.ਏ. ਪਹਿਲਾ ਅਤੇ ਦੂਜਾ ਸਾਲ (ਬੈਚ 2020-22 ਅਤੇ 2021-23) ਦੇ ਵਿਦਿਆਰਥੀਆਂ ਲਈ ਇੰਟਰਪ੍ਰੀਨਿਓਰੀਅਲ ਹੰਟ-2022 ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਥੀਮ ਆਪਣਾ, ਪ੍ਰਮੋਟ ਕਰੋ, ਕਮਾਓ ਅਤੇ ਆਪਣੇ ਖ਼ੁਦ ਦੇ ਉਦਯੋਗ…