| |

ਰਘਬੀਰ ਸਿੰਘ ਬਰਾੜ ਨੂੰ ਸੁਖਬੀਰ ਸਿੰਘ ਬਾਦਲ ਦੁਆਰਾ ਅਕਾਲੀ ਦਲ ਦੇ ਯੂਥ ਵਿੰਗ ਸ਼ਹਿਰੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ।

ਬਠਿੰਡਾ 17 ਫਰਵਰੀ -ਅੱਜ ਸਰਦਾਰ ਰਘਬੀਰ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ , ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ,ਬੀਬਾ ਹਰਸਿਮਰਤ ਕੌਰ ਬਾਦਲ , ਸ਼੍ਰੀ ਸਰੂਪ ਚੰਦ ਸਿੰਗਲਾ , ਧੀਨਵ ਸਿੰਗਲਾ , ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ , ਸ਼ਹਿਰੀ ਯੂਥ ਵਿੰਗ ਦੇ…

|

ਅਕਾਲ ਯੂਨੀਵਰਸਿਟੀ ਵਲੋਂ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ

ਮੈਥ੍ਰਿਕਸ ਸੋਸਾਇਟੀ, ਮੈਥੇਮੈਟਿਕਸ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਫਰਵਰੀ 2022 ਨੂੰ NCSTC, DST, GOI ਅਤੇ PSCST ਦੇ ਸਹਿਯੋਗ ਨਾਲ “ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ । ਗਣਿਤ-ਸ਼ਾਸਤਰੀ ਸਰ ਸ਼੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਦਿਨ ਸਾਰੇ ਦੇਸ਼ ਵਿਚ ਬਾਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ । ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਗਣਿਤ ਦੇ ਸੰਕਲਪ…

|

ਪ੍ਰਸਿੱਧ ਆਲੋਚਕ ਡਾ.ਰਜਨੀਸ਼ ਬਹਾਦਰ ਸਿੰਘ ਦੀ ਮੌਤ ‘ਤੇ ਸਾਹਿਤ ਸਿਰਜਣਾ ਮੰਚ – ਬਠਿੰਡਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਬਠਿੰਡਾ  15 ਫਰਵਰੀ ,2022-ਇੱਥੋਂ ਦੇ ਸਾਹਿਤ ਸਿਰਜਣਾ ਮੰਚ ਵੱਲੋਂ ਉੱਘੇ ਗਲਪ ਆਲੋਚਕ, ਆਪਣੇ ਨਾਂ ਵਾਂਗ ਬਹਾਦਰ ਇਨਸਾਨ ਤੇ ਪ੍ਰਵਚਨ ਮੈਗਜ਼ੀਨ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਦੇ ਬੇਵਕਤ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਗਹਿਰੀ ਸੰਵੇਦਨਾ ਵਿਅਕਤ ਕੀਤੀ ਹੈ । ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ ਅਤੇ ਕਾਰਜਕਾਰੀ ਜਨਰਲ ਸਕੱਤਰ ਜਗਨ…

|

ਦਸ ਰੋਜ਼ਾ ਡਾਇਰੀ ਫਾਰਮ ਟਰੇਨਿੰਗ ਦੌਰਾਨ ਪੁਲਵਾਮਾ ਦੇ ਸ਼ਹੀਦਾਂ ਨੂੰ ਪੌਦੇ ਲਗਾ ਕੇ ਦਿੱਤੀ ਸ਼ਰਧਾਂਜਲੀ

ਬਠਿੰਡਾ,14 ਫਰਵਰੀ- ਪਿੰਡ ਦੁੱਨੇਵਾਲ਼ਾ ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ,ਬਠਿੰਡਾ ਵੱਲੋਂ ਦਸ ਰੋਜ਼ਾ ਡੇਅਰੀ ਫਾਰਮਿੰਗ ਟਰੇਨਿੰਗ ਲਗਾਈ ਗਈ।ਟਰੇਨਿੰਗ ਦੌਰਾਨ ਪੇਂਡੂ ਲੋਕਾਂ ਨੂੰ  ਸਵੈ-ਨਿਰਭਰ ਬਣਾਉਣ ਲਈ ਮਾਹਿਰਾਂ ਵੱਲੋਂ ਡੇਅਰੀ ਫਾਰਮਿੰਗ ਨਾਲ ਜੁੜੀ ਜਾਣਕਾਰੀ ਮੁਹੱਈਆ ਕਰਵਾਈ ਗਈ।ਇਸ ਤੋਂ ਇਲਾਵਾ ਇਸ ਮੌਕੇ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਪੌਦੇ ਲਗਾ ਕੇ ਸ਼ਰਧਾਂਜਲੀ ਭੇਂਟ…

| |

ਆਮ ਆਦਮੀ ਪਾਰਟੀ ਦੀ ਉਮੀਦਾਰ ਪ੍ਰੋਫੈਸਰ ਬਲਜਿੰਦਰ ਕੌਰ ਦਾ ਆਪਣੇ ਪਿੰਡ ਜਗਾ ਰਾਮ ਤੀਰਥ ਆਉਣ ਤੇ ਕੀਤਾ ਜ਼ੋਰਦਾਰ ਸਵਾਗਤ।

ਤਲਵੰਡੀ ਸਾਬੋ 14 ਫਰਵਰੀ (ਰੇਸ਼ਮ ਸਿੰਘ ਦਾਦੂ)ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ ਬਲਜਿੰਦਰ ਕੌਰ ਨੇ ਆਪਣੇ ਪਿੰਡ ਜਗਾ ਰਾਮ ਤੀਰਥ ਵਿਖੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਨ ਲਈ ਪਹੁੰਚੇ ਜਿੱਥੇ ਬਲਜਿੰਦਰ ਕੌਰ ਦੀ ਪਹੁੰਚਣ ਦੀ ਖ਼ਬਰ ਸੁਣਨ ਨਾਲ ਪਿੰਡ ਜਗਾ ਰਾਮ ਤੀਰਥ ਵਾਸੀਆਂ ਦਾ ਭਾਰੀ ਇਕੱਠ ਹੋ ਗਿਆ ਅਤੇ ਪਿੰਡ ਵਾਸੀਆਂ ਨੇ…

| |

ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਅਕਾਲੀ ਬਸਪਾ ਵਰਕਰਾਂ ਵੱਲੋਂ ਰੱਖੀ ਜਨਸਭਾ ਵਿੱਚ ਉਮੜਿਆ ਭਾਰੀ ਜਨਸੈਲਾਬ। ਸਿੱਧੂ ਦਾ ਲਲਕਾਰਾ ਅੇੈਂਤਕੀ ਸਰਕਾਰ ਬਣਦਿਆਂ ਹੀ ਨਗਰ ਵਿੱਚੋਂ ‘ਚਿੱਟਾ’ ਅਤੇ ਗੁੰਡਾਗਰਦੀ ਦੋਵੇਂ ਕਰਾਂਗਾ ਖਤਮ।

ਤਲਵੰਡੀ ਸਾਬੋ 14 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੀ ਨਿਤ ਦਿਨ ਹੋਰ ਮਜ਼ਬੂਤ ਹੁੰਦੀ ਸਥਿੱਤੀ ਨੂੰ ਅੱਜ ਉਦੋਂ ਵੱਡਾ ਬਲ ਮਿਲਿਆ ਜਦੋਂ ਤਲਵੰਡੀ ਸਾਬੋ ਨਗਰ ਦੇ ਗਿੱਲਾਂ ਵਾਲਾ ਖੂਹ ਤੇ ਰੱਖੀ ਜਨਸਭਾ ਵਿੱਚ ਸ਼ਹਿਰ ਵਿੱਚੋਂ ਵੱਡੀ ਗਿਣਤੀ ਲੋਕਾਂ…

|

ਅਕਾਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਪੱਧਰ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ । ਅਕਾਲ ਯੂਨੀਵਰਸਿਟੀ ਵੱਲੋਂ ਇੱਕ ਹਫ਼ਤਾ ਆਨਲਾਈਨ ਨੈਸ਼ਨਲ ਲੈਵਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ

09-15 ਫਰਵਰੀ 2022 ਤੱਕ “ਕੰਪਿਊਟੇਸ਼ਨਲ ਇੰਟੈਲੀਜੈਂਸ ਵਿੱਚ ਉੱਭਰਦੇ ਰੁਝਾਨ” ਵਿਸ਼ੇ ਤੇ ਵਿਸ਼ੇਸ਼ ਵੈਬਿਨਾਰ ਕੀਤਾ ਜਾ ਰਿਹਾ ਹੈ । ਉਦਘਾਟਨੀ ਸਮਾਰੋਹ ਵਿੱਚ ਮੇਜਰ ਜਨਰਲ (ਡਾ.) ਜੀ.ਐਸ. ਲਾਂਬਾ, ਡੀਨ ਅਕਾਦਮਿਕ ਮਾਮਲੇ, ਅਕਾਲ ਯੂਨੀਵਰਸਿਟੀ ਨੇ ਸਾਰੇ ਸੈਮੀਨਾਰ ਹਾਲ ਵਿਖੇ ਹਾਜ਼ਰੀਨ ਅਧਿਆਪਕ ਵਿਦਿਆਰਥੀਆਂ , ਆਨਲਾਈਨ ਜੁੜੇ ਹੋਏ ਸਰੋਤਿਆਂ ਅਤੇ ਮੁਖ ਸਪੀਕਰ ਦਾ ਸਵਾਗਤ ਕੀਤਾ।ਇਸ ਮੌਕੇ ਮੁਖ ਬੁਰਾਲੇ ਪ੍ਰੋ ਅਜੇ…

| |

ਹਰਵਿੰਦਰ ਲਾਡੀ ਦੇ ਸਪੁੱਤਰ ਗੁਰਜੋਤ ਸਿੰਘ ਨੇ ਸੰਗਤ ਮੰਡੀ ਵਿਖੇ ਮੰਗੀਆਂ ਡੋਰ-ਟੂ-ਡੋਰ ਵੋਟਾਂ

ਬਠਿੰਡਾ,13 ਫਰਵਰੀ ( ਚਾਨੀ )-ਹਲਕਾ ਬਠਿੰਡਾ(ਦਿਹਾਤੀ)ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਦੇ ਸਪੁੱਤਰ ਗੁਰਜੋਤ ਸਿੰਘ ਨੇ ਆਪਣੇ ਪਿਤਾ ਦੇ ਹੱਕ ਵਿੱਚ ਸੰਗਤ ਮੰਡੀ ਅਤੇ ਸੰਗਤ ਕਲਾਂ ਵਿਖੇ ਡੋਰ-ਟੂ-ਡੋਰ ਜਾ ਕੇ ਵੋਟਾਂ ਮੰਗੀਆਂ।ਇਸ ਦੌਰਾਨ ਹਰਵਿੰਦਰ ਲਾਡੀ ਦੀ ਅਗਵਾਈ ਵਿੱਚ ਕਰੋੜਾਂ ਦੀ ਲਾਗਤ ਨਾਲ ਬਣੇ ਸੂਆ(ਮਹਿਤਾ ਮਾਇਨਰ) ਅਤੇ ਹੋਰ ਕੀਤੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਲੋਕਾਂ…

| |

ਪੰਜਾਬ ਦੇ ਸਹਿ. ਪ੍ਰਭਾਰੀ ਰਾਘਵ ਚੱਢਾ ਵੱਲੋਂ ਹਲਕਾ ਮੌੜ ‘ਚ ਰੋਡ ਸੋਅ

ਬਠਿੰਡਾ, 13 ਫਰਵਰੀ (ਚਾਨੀ): ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਿਹ ਇੰਚਾਰਜ ਰਾਘਵ ਚੱਢਾ ਵੱਲੋਂ ਹਲਕਾ ਮੌੜ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਰੋਡ ਸੋਅ ਕੀਤਾ ਗਿਆ। ਇਸ ਮੌਕੇ ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰਵਾਇਤੀ ਪਾਰਟੀਆਂ ਦਾ ਸਾਥ ਛੱਡ ਕੇ ਆਮ ਆਦਮੀਂ ਪਾਰਟੀ ਦੀ ਸਰਕਾਰ…

| |

ਬਠਿੰਡਾ ਦਿਹਾਤੀ ਹਲਕੇ ਦੇ ਉਮੀਦਵਾਰ ਨੇ ਇਕ ਦਰਜਨ ਪਿੰਡਾਂ ਦਾ ਕੀਤਾ ਦੌਰਾ, ਵੱਖ ਵੱਖ ਥਾਵਾਂ ‘ਤੇ ਲੱਡੂਆਂ ਨਾਲ ਤੋਲਿਆ

ਬਠਿੰਡਾ,12ਫਰਵਰੀ (ਚਾਨੀ) ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲਾਟੀ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਉਨ੍ਹਾਂ ਵੱਲੋਂ ਹਰ ਰੋਜ਼ ਕਰੀਬ ਇੱਕ ਦਰਜਨ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਲੋਕਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ।ਇਸ ਚੋਣ ਮੁਹਿੰਮ ਤਹਿਤ ਅੱਜ ਉਨ੍ਹਾਂ ਨੇ ਹਲਕੇ ਦੇ ਪਿੰਡ ਗੁਲਾਬਗੜ੍ਹ, ਕੋਟਸ਼ਮੀਰ, ਜੱਸੀ…