ਪਿੰਡਾਂ ਵਿੱਚ ਦਿਖਿਆ ਤੱਕੜੀ ਦਾ ਜਲਵਾ,ਜੀਤਮਹਿੰਦਰ ਸਿੱਧੂ ਦੇ ਹੱਕ ਚ ਹੋ ਰਹੀਆਂ ਨੇ ਵਿਸ਼ਾਲ ਜਨਸਭਾਵਾਂ

ਤਲਵੰਡੀ ਸਾਬੋ 09 ਫਰਵਰੀ (ਰੇਸ਼ਮ ਸਿੰਘ ਦਾਦੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਚ ਚੋਣ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ।ਜਿੱਥੇ ਸਾਰੀਆਂ ਸਿਆਸੀ ਧਿਰਾਂ ਦੇ ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਚੁੱਕੇ ਹਨ ਉੱਥੇ ਪਿੰਡਾਂ ਵਿੱਚ ਐਂਤਕੀ ‘ਤੱਕੜੀ’ ਦਾ ਜਲਵਾ ਦਿਖਾਈ ਦੇ ਰਿਹਾ ਹੈ ਅਤੇ ਅਕਾਲੀ ਬਸਪਾ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਹੱਕ…

| |

ਬੀਬਾ ਨਿਮਰਤ ਕੌਰ ਸਿੱਧੂ ਨੂੰ ਪਿੰਡ ਰਾਈਆ ਵਿਖੇ ਕੇਲਿਆਂ ਨਾਲ ਤੋਲਿਆ ਗਿਆ।

ਤਲਵੰਡੀ ਸਾਬੋ 09 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕੇ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਪਿੰਡ ਪਿੰਡ ਜਾ ਕੇ ਚੋਣ ਪ੍ਰਚਾਰ ਕਰ ਰਹੇ ਉਨਾਂ ਦੀ ਧਰਮਪਤਨੀ ਬੀਬਾ ਨਿਮਰਤ ਕੌਰ ਸਿੱਧੂ ਨੂੰ ਅੱਜ ਕਈ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਸਮੱਰਥਨ ਦੇਣ ਦਾ ਭਰੋਸਾ ਦਿੱਤਾ ਗਿਆ।ਇਸੇ ਕੜੀ…

|

ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੀ ਸ਼ਾਦੀ ’ਚ ਸਹਿਯੋਗ ਦਿੱਤਾ

ਬਠਿੰਡਾ, 8 ਫਰਵਰੀ, 2022-ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਲਾਲ ਸਿੰਘ ਨਗਰ ਦੀ ਸਾਧ ਸੰਗਤ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਅੱਜ ਹਰੀ ਨਗਰ ਦੇ ਵਾਸੀ ਇੱਕ ਜਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ’ਚ ਜਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸੁਜਾਨ…

|

ਕੁਲਦੀਪ ਸਿੰਘ ਕਲਾਲਵਾਲਾ ਅਤੇ ਨੌਜਵਾਨਾਂ ਦੀ ਨੋ ਟੀਮ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਲੱਡੂਆਂ ਨਾਲ ਤੋਲਿਆ।

ਤਲਵੰਡੀ ਸਾਬੋ 08 ਫਰਵਰੀ (ਰੇਸ਼ਮ ਸਿੰਘ ਦਾਦੂ) ਹਲਕੇ ਦੇ ਪਿੰਡ ਕਲਾਲਵਾਲਾ ਦੇ ਉੱਘੇ ਦੁਕਾਨਦਾਰ ਅਤੇ ਨੌਜਵਾਨ ਆਗੂ ਕੁਲਦੀਪ ਸਿੰਘ ਕਲਾਲਵਾਲਾ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਅੱਜ ਪਿੰਡ ਵਿੱਚ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਪ੍ਰੋਗਰਾਮ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੂੰ ਲੱਡੂਆਂ ਨਾਲ…

|

ਯੂਥ ਵੈੱਲਨੈੱਸ ਪੌਜ਼ੀਟਿਵ ਲਾਈਫ਼ ਸਟਾਈਲ ਐਂਡ ਫਿੱਟ ਇੰਡੀਆ ਤਹਿਤ ਪ੍ਰੋਗਰਾਮ ਕਰਵਾਇਆ

              ਬਠਿੰਡਾ,8 ਫਰਵਰੀ,2022-ਬਾਬਾ ਤੇਜਾ ਸਿੰਘ ਸਪੋਰਟਸ ਕਲੱਬ ਬੰਬੀਹਾ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ”ਯੂਥ ਵੈੱਲਨੈੱਸ ਪੌਜ਼ੀਟਿਵ ਲਾਈਫ ਸਟਾਇਲ ਐਂਡ ਫਿੱਟ ਇੰਡੀਆ” ਤਹਿਤ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਹਰਦੀਪ ਬੰਬੀਹਾ, ਹਰਦੀਪ ਸਿੰਘ ਗਿੱਦੜਬਾਹਾ, ਮੋਹਪ੍ਰੀਤ ਸਿੰਘ ਅਤੇ ਕਰਨਵੀਰ ਸਿੰਘ ਆਦਿ ਬੁਲਾਰਿਆਂ ਨੇ ਹਾਜ਼ਰ ਨੌਜਵਾਨਾਂ ਅੱਗੇ ਲਾਈਫ ਸਟਾਈਲ,…

|

Human body has thousand experiments and experiences even after death

Today I went to cremation ground, where at same point of time three cremations were being done by different classes, out of them one was of poor class, second was of ordinary family and third was of a rich family, it was coincidence. Status of person, who was cremated, was witnessed from respective gatherings. Significant…

|

ਪ੍ਰਜਾਪਤ ਭਾਈਚਾਰੇ ਵੱਲੋ ਪਿੰਡ ਦਾਦੂ ਵਿੱਖੇ ਪਿੰਡ ਦੀ ਸੁਖਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਪਾਏ ਭੋਗ।

ਕਾਲਾਂਵਾਲੀ 05 ਫਰਵਰੀ (ਰੇਸ਼ਮ ਸਿੰਘ ਦਾਦੂ) ਪ੍ਰਜਾਪਤ ਭਾਈ ਚਾਰੇ ਵਲੋਂ ਪਿੰਡ ਦੀ ਸੁਖਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਜੀ 3 ਫਰਵਰੀ ਦਿਨ ਵੀਰਵਾਰ ਨੂੰ ਪਾਲਕੀ ਸਾਹਿਬ ਬਸ ਵਿੱਚ ਪ੍ਰਕਾਸ਼ ਕਰਵਾਏ ਗਏ ਸਨ ਜਿਨਾਂ ਦੇ ਅੱਜ 5 ਫਰਵਰੀ ਦਿਨ ਸ਼ਨੀਵਾਰ ਨੂੰ ਭੋਗ ਪਾਏ ਗਏ ਭੋਗ ਤੋਂ ਉਪਰੰਤ ਗੁਰਦਵਾਰਾ ਗੁਰੂ ਗ੍ਰੰਥ ਸਾਹਿਬ ਦਾਦੂ ਦੇ ਜੱਥੇ ਵਲੋਂ ਰਸ਼ਭਿੰਨਾ…