ਪੰਜਾਬ ਨੂੰ ਭਗਵੰਤ ਮਾਨ ਨਹੀਂ, ਦਿੱਲੀ ਤੋਂ ਚਲਾ ਰਿਹੈ ਕੇਜਰੀਵਾਲ : ਬਾਦਲ

ਖਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਦਮਦਮਾ ਸਾਹਿਬ ਵਿਖੇ ਕੀਤੀ ਰਾਜਸੀ ਕਾਨਫਰੰਸ। ਤਲਵੰਡੀ ਸਾਬੋ, 14 ਅਪ੍ਰੈਲ (ਰੇਸ਼ਮ ਸਿੱਧੂ)- ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਜਾਏ ਗਏ ਜੋੜ ਮੇਲੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਤਖਤ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਨ ਹਾਲ ਵਿੱਚ ਰਾਜਸੀ ਕਾਨਫਰੰਸ ਕਰਦਿਆਂ…

ਖ਼ਾਲਸਾ ਸਾਜਨਾ ਦਿਵਸ ਵਿਸਾਖੀ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ

ਤਲਵੰਡੀ ਸਾਬੋ 11 ਅਪ੍ਰੈਲ (ਰੇਸ਼ਮ ਸਿੱਧੂ) ਖਾਲਸਾ ਪੰਥ ਦਾ ਜਨਮ ਦਿਹਾੜਾ ਵਿਸਾਖੀ ਮੇਲਾ ਮਨਾਉਣ ਲਈ ਜਿਥੇ ਜਿਲਾ ਪ੍ਰਸਾਸ਼ਨ ਵੱਲੋ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਨਿਹੰਗ ਸਿੰਘ ਦਲਾਂ,ਦਮਦਮੀ ਟਕਸਾਲ,ਸੰਤ ਸਮਾਜ,ਬੁੰਗਾ ਮਸਤੂਆਣਾ,ਕਾਰ ਸੇਵਾ ਲੰਗਰ ਸਿੱਖ ਸੰਗਤਾਂ ਵੱਲੋਂ ਇਸ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆ ਹਨ।ਮਾਲਵੇ ਦੇ ਇਤਿਹਾਸਕ ਗੁਰੂ ਦੀ ਕਾਂਸੀ…

42ਵੀਂ ਸਲਾਨਾ ਐਥਲੀਟ ਮੀਟ ਕਰਵਾਈ

  ਬੀਤੇ ਦਿਨੀਂ ਸ਼੍ਰੀ ਮਾਨ 108 ਮਹੰਤ ਭਾਈ ਕਾਹਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਭਾਈ ਆਸਾ ਸਿੰਘ ਗਰਲਜ ਕਾਲਜ ਗੋਨਿਆਣਾ ਮੰਡੀ ਵਿਖੇ ਕਾਲਜ ਚੇਅਰਮੈਨ ਸਰਦਾਰ ਮਨਪ੍ਰੀਤ ਸਿੰਘ ਵਿਰਕ ਕਾਲਜ ਡਾਇਰੈਕਟਰ ਇਕਬਾਲ ਸਿੰਘ ਰੋਮਾਣਾ ਸਮੁੱਚੀ ਕਾਲਜ ਮੈਨੇਜਮੈਂਟ ਕਮੇਟੀ ਪ੍ਰਿੰਸੀਪਲ ਡਾ ਰਾਜਵਿੰਦਰ ਕੌਰ ਜੀ ਦੀ ਅਗਵਾਈ ਮੈਡਮ ਲਖਵੀਰ ਕੌਰ ਅਤੇ ਕੋਚ ਦਲੀਪ ਸਿੰਘ ,ਮੈਡਮ…

“ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ”-ਰਵੀਪ੍ਰੀਤ ਸਿੰਘ ਸਿੱਧੂ

  ਤਲਵੰਡੀ ਸਾਬੋ 11 ਅਪ੍ਰੈਲ(ਰੇਸ਼ਮ ਸਿੱਧੂ)ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਇੰਚਾਰਜ ਅਤੇ ਉੱਘੇ ਸਮਾਜ ਸੇਵੀ ਸਰਦਾਰ ਰਵੀਪ੍ਰੀਤ ਸਿੰਘ ਸਿੱਧੂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਪੰਜਾਬੀਆਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਕਿਹਾ ਕਿ ਸਮੁੱਚੇ ਵਰਗ ਦੇ ਲੋਕਾਂ ਨੂੰ ਇਸ ਇਤਿਹਾਸਕ ਦਿਹਾੜੇ ਨੂੰ ਸਰਬ ਸਾਂਝੀਵਾਲਤਾ ਨਾਲ ਪੂਰੇ ਜਾਹੋ ਜਲਾਲ…

ਆਯੂਸ਼ਮਾਨ ਬੀਮਾ ਕਾਰਡ ਯੋਜਨਾ ਦੇ ਜਨਮ ਦਿਨ ਤੇ ਤਲਵੰਡੀ ਸਾਬੋ ਚ ਭਾਜਪਾ ਨੇ ਵੰਡੇ ਮਰੀਜ਼ਾਂ ਨੂੰ ਫ਼ਲ

ਤਲਵੰਡੀ ਸਾਬੋ 9 ਅਪ੍ਰੈਲ (ਰੇਸ਼ਮ ਸਿੱਧੂ) ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦਾ ਇਲਾਜ਼ ਮੁਫ਼ਤ ਕਰਨ ਲਈ ਸ਼ੁਰੂ ਕੀਤੀ ਆਯੂਸ਼ਮਾਨ ਬੀਮਾ ਯੋਜਨਾ ਦੇ ਜਨਮ ਦਿਨ ਮੌਕੇ ਤਲਵੰਡੀ ਸਾਬੋ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਫ਼ਲ ਵੰਡ ਕੇ ਇਸ ਯੋਜਨਾ ਦਾ ਜਨਮ ਦਿਨ…

ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਰਾਮਪੁਰਾ ਦਾਣਾ ਮੰਡੀ ਦਾ ਕੀਤਾ ਦੌਰਾ;ਕਣਕ ਦੇ ਖਰੀਦ ਪ੍ਰਬੰਧਾ ਦਾ ਲਿਆ ਜਾਇਜ਼ਾ 

    ਸਬੰਧਤ ਆਧਿਕਾਰੀਆ ਨੂੰ ਅਨਾਜ ਮੰਡੀਆਂ ‘ਚ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਦਿੱਤੀਆਂ ਹਦਾਇਤਾਂ। ਰਾਮਪੁਰਾ ਫੂਲ , 9 ਅਪ੍ਰੈਲ(ਸੁਖਮੰਦਰ ਰਾਮਪੁਰਾ) ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਹਿਰ ਰਾਮਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਦਿਆ ਕਣਕ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਤੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਤੇ…

ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਸਬੰਧੀ ਕੀਤਾ ਜਾਗਰੂਕ

“ਤੰਦਰੁਸਤ ਸਿਹਤ ਲਈ ਪ੍ਰਦੂਸ਼ਣ ਮੁਕਤ ਵਾਤਾਵਰਣ ਜਰੂਰੀ” : ਪ੍ਰਿੰਸੀਪਲ ਡਾ. ਬਿਮਲ ਸ਼ਰਮਾ। ਸੰਗਤ ਮੰਡੀ,9ਅਪ੍ਰੈਲ(ਪੱਤਰ ਪ੍ਰੇਰਕ)ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ 1948 ਵਿੱਚ ਸਥਾਪਨਾ ਕੀਤੀ ਗਈ ਸੀ ਅਤੇ 7 ਅਪ੍ਰੈਲ 1950 ਨੂੰ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ।ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਕਰਦਿਆਂ…

ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ‘ਚ ਉਸਾਰੇ ਜਾ ਰਹੇ ਗੇਟ ਲਈ ਰਵੀਪਰੀਤ ਸਿੰਘ ਸਿੱਧੂ ਨੇ ਦਿੱਤੀ 11000/ ਰੁਪਏ ਦੀ ਰਾਸ਼ੀ

  ਤਲਵੰਡੀ ਸਾਬੋ, (ਰੇਸ਼ਮ ਸਿੱਧੂ) ਪਿੰਡ ਲੇਲੇਵਾਲਾ ਦੇ ਰਹਿਣ ਵਾਲੇ ਸਵ. ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਗੇਟ ਲਈ ਪਿੰਡ ਦੇ ਪਤਵੰਤਿਆਂ ਨੂੰ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸਰਦਾਰ ਰਵੀਪਰੀਤ ਸਿੰਘ ਸਿੱਧੂ ਨੇ ਆਪਣੇ ਵੱਲੋਂ ਨਗਦ 11000/ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਸ੍ਰ ਸਿੱਧੂ…

ਇੱਕ ਆਵਾਜ਼ ਪੰਜਾਬ ਲਈ

ਮੈਂ ਅਜੇ ਬਹੁਤ ਕੁਝ ਦੇਖਣ ਚਾਹੁੰਦੀ ਆਪਣਾ ਸੋਹਣੇ ਰੰਗਲਾ ਪੰਜਾਬ ਕਿ ਹਰਿਆਲੀ ਭਰਿਆ ਹੋਵੇ ਤੇਰੇ ਦਰ ਤੇ ਜਦੋਂ ਆਵਾਂ ਉਹ ਪੰਜਾਬ ਜਿਹੜਾ ਸੱਤਰਾਂ ਸਾਲਾਂ ਤੋਂ ਸੰਤਾਪ ਹੰਢਾ ਰਿਹਾ ਸੀ ਹੁਣ ਇਕ ਉਮੀਦ ਇਕ ਆਸ ਦਾ ਚਿਹਰਾ ਨਜ਼ਰ ਆਇਆ ਹੈ ਮੈਂ ਤੇਰੇ ਜਦੋਂ ਦਰ ਤੇ ਆਵਾਂ ਤੇਰੇ ਮੱਥਾਂ ਚੁੰਮਾਂ ਤੇ ਮੈਂ ਆਪਣਾ ਸਿਰ ਝੁਕਾਵਾਂ ਕਿ ਤੂੰ…

 ਮਾਂ ਨੂੰ ਯਾਦ ਕਰਦਿਆਂ

ਜ਼ਿੰਦਗੀ ਦਾ ਸਫ਼ਰ ਮਾਂ ਪਿਉ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਮਾਂ ਪਿਉ ਦੇ ਸਾਥ ਤੋਂ ਬਿਨਾਂ ਇਹ ਸਫ਼ਰ ਸੱਚ-ਮੁੱਚ ਵਿਰਾਨ ਜਾਪਦਾ ਏ। ਇਹ ਸਾਥ ਜਿਨ੍ਹਾਂ ਗੂੜ੍ਹਾ ਹੋਵੇਗਾ ਵਿਛੋੜਾ ਵੀ ਉਨ੍ਹਾਂ ਈ ਜ਼ਿਆਦਾ ਬੁਰਾ ਹੁੰਦਾ ਹੈ। ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ ਇਹ ਤਾਂ ਸਮਝਣਾ ਬਹੁਤ ਮੁਸ਼ਕਿਲ ਆ ਮੈਨੂੰ ਤਾਂ ਹਜੇ ਇਹ ਵੀ…