ਤਲਵੰਡੀ ਸਾਬੋ ਨੂੰ ਮਿਲੀਆਂ ਫਾਇਰਬ੍ਰਿਗੇਡ ਦੀਆਂ ਦੋ ਗੱਡੀਆ, ਐਮਐਲਏ ਨੇ ਕੀਤਾ ਲੋਕ ਅਰਪਣ
ਤਲਵੰਡੀ ਸਾਬੋ 2 ਮਈ (ਰੇਸ਼ਮ ਸਿੱਧੂ)ਇਲਾਕਾ ਤਲਵੰਡੀ ਸਾਬੋ ਦੇ ਲੋਕਾਂ ਦੀ ਵਰ੍ਹਿਆਂ ਤੋਂ ਲਟਕਦੀ ਆ ਰਹੀ ਚਿਰੋਕਣੀ ਮੰਗ ਨੂੰ ਸਰਕਾਰ ਦੀ ਤਰਫ ਤੋਂ ਪੂਰਾ ਕਰਦਿਆਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਇਥੇ ਫਾਇਰਬ੍ਰਗੇਡ ਦੀਆਂ 2 ਨਵੀਆਂ ਨਕੋਰ ਗੱਡੀਆਂ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਗਜ਼ਨੀ ਵਗੈਰਾ ਦੀਆਂ ਦੁਖਾਂਤਕ ਘਟਨਾਵਾਂ…