ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੋਪਾਲ ਜੱਸੀ ਵੱਲੋਂ ਲਗਾਤਾਰ ਆਪਣੇ ਵੱਡੇ ਭਰਾ ਹਰਮਿੰਦਰ ਜੱਸੀ ਲਈ ਪਿੰਡ ਸਿੰਗੋ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ।
ਤਲਵੰਡੀ ਸਾਬੋ, ਬਠਿੰਡਾ 03 ਫਰਵਰੀ (ਰੇਸ਼ਮ ਸਿੰਘ ਦਾਦੂ) ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਸਿੰਗੋ ਵਿੱਚ ਆਜ਼ਾਦ ਉਮੀਦਵਾਰ ਸਾਬਕਾ ਮੰਤਰੀ ਸ. ਹਰਮਿੰਦਰ ਸਿੰਘ ਜੱਸੀ ਜੀ ਹੱਕ ਵਿੱਚ ਉਨ੍ਹਾਂ ਦੇ ਛੋਟੇ ਭਰਾ ਗੋਪਾਲ ਸਿੰਘ ਜੱਸੀ ਦੀ ਅਗਵਾਈ ਹੇਠ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਸਿੰਗੋ ਮਾਰਕੀਟ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ…