ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ‘ਚ ਉਸਾਰੇ ਜਾ ਰਹੇ ਗੇਟ ਲਈ ਰਵੀਪਰੀਤ ਸਿੰਘ ਸਿੱਧੂ ਨੇ ਦਿੱਤੀ 11000/ ਰੁਪਏ ਦੀ ਰਾਸ਼ੀ

Facebook
Twitter
WhatsApp

 

ਤਲਵੰਡੀ ਸਾਬੋ, (ਰੇਸ਼ਮ ਸਿੱਧੂ)
ਪਿੰਡ ਲੇਲੇਵਾਲਾ ਦੇ ਰਹਿਣ ਵਾਲੇ ਸਵ. ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਗੇਟ ਲਈ ਪਿੰਡ ਦੇ ਪਤਵੰਤਿਆਂ ਨੂੰ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ
ਸਰਦਾਰ ਰਵੀਪਰੀਤ ਸਿੰਘ ਸਿੱਧੂ ਨੇ ਆਪਣੇ ਵੱਲੋਂ ਨਗਦ 11000/ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਸ੍ਰ ਸਿੱਧੂ ਨੇ ਪਿੰਡ ਲੇਲੇਵਾਲਾ ਦੇ ਮੋਹਤਬਰਾਂ ਜਿੰਨਾਂ ਵਿੱਚ ਸੁਖਰਾਜ ਸਿੰਘ, ਗੁਰਜੰਟ ਸਿੰਘ, ਰਣਜੀਤ ਸਿੰਘ, ਸੁਖਪ੍ਰੀਤ ਸਿੰਘ, ਦੀਪ ਸਿੰਘ, ਬਲਦੇਵ ਸਿੰਘ ਸਿੰਘ ਅਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ, ਦਾ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਤੁਸੀਂ ਸਾਰੇ ਹੀ ਆਗੂ ਪ੍ਰਸੰਸਾ ਯੋਗ ਹੋ, ਕਿ ਤੁਸੀਂ ਸਾਰੇ ਰਲਮਿਲ ਕਿ ਚੰਗੀ ਵਿਚਾਰ ਧਾਰਾ ਦੇ ਇਨਸਾਨ, ਜੋ ਖੁਦ ਵੀ ਸਮਾਜ ਸੇਵੀ ਸੀ, ਦੀ ਯਾਦ ਵਿੱਚ ਇੱਕ ਇਤਿਹਾਸਕ ਯਾਦਗਾਰ ਬਣਾਉਣ ਲਈ ਹੰਭਲਾ ਮਾਰ ਰਹੇ ਹੋ।ਅੱਜ ਇਸ ਮੌਕੇ ਸ੍ਰ ਸਿੱਧੂ ਨਾਲ ਉਨ੍ਹਾਂ ਦੀ ਟੀਮ ਵਿੱਚੋ ਸਰਪੰਚ ਸੋਨੀ ਕੋਟ ਬਖਤੂ, ਮਨਜੀਤ ਭਾਗੀਵਾਂਦਰ, ਲਾਡੀ ਜਗਾ ਰਾਮ ਤੀਰਥ, ਮਨਜੀਤ ਸਿੰਘ ਜਗਾ ਰਾਮ ਤੀਰਥ, ਬਲਵਾਨ ਵਰਮਾ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਕੁਲਵਿੰਦਰ ਗਾਟਵਾਲੀ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਨਾਲ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 1 3
Users Today : 1
Users Yesterday : 3