ਨਰਮਾ ਚੁਗਾਈ ਦਾ ਮੁਆਵਜ਼ਾ ਲੈਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਘੇਰੀ ਸਬ-ਤਹਿਸੀਲ ਸੰਗਤ

ਸੰਗਤ ਮੰਡੀ,16ਮਈ(ਪੱਤਰ ਪ੍ਰੇਰਕ)ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨਰਮਾਂ ਚੁਗਾਈ ਦਾ ਮੁਆਵਜ਼ਾ ਲੈਣ ਲਈ ਸੰਗਤ ਨਾਇਬ ਤਹਿਸੀਲਦਾਰ ਦੇ ਦਫ਼ਤਰ ਅੱਗੇ ਧਰਨਾਂ ਦਿੱਤਾ ਗਿਆ। ਜਿਸ ਵਿੱਚ ਕੋਟ ਗੁਰੂ ਅਤੇ ਘੁੱਦਾ ਦੇ ਖੇਤ ਮਜ਼ਦੂਰ ਔਰਤਾਂ, ਮਰਦ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਿਨ ਕਰਦਿਆਂ ਜ਼ਿਲਾ ਆਗੂ ਕਾਲਾ ਸਿੰਘ ਖੂਨਣ ਖੁਰਦ ਅਤੇ ਰਾਮਪਾਲ ਗੱਗੜ ਨੇ ਕਿਹਾ ਕਿ ਪੰਜਾਬ…

ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ

ਸੰਗਤ ਮੰਡੀ,10ਮਈ(ਪੱਤਰ ਪ੍ਰੇਰਕ)ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ, ਡਾ ਹਰਬੰਸ ਸਿੰਘ ਜਿਲ੍ਹਾ ਸਿਖਲਾਈ ਅਫ਼ਸਰ ਦੀ ਰਹਿਨੁਮਾਈ ਅਤੇ ਡਾ ਧਰਮਪਾਲ ਬਲਾਕ ਖੇਤੀਬਾੜੀ ਅਫ਼ਸਰ ਸੰਗਤ ਦੀ ਯੋਗ ਅਗਵਾਈ ਹੇਠ ਪਿੰਡ ਘੁੱਦਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਡਾ ਹਰਬੰਸ ਸਿੰਘ ਜਿਲ੍ਹਾ ਸਿਖਲਾਈ ਅਫ਼ਸਰ…

‘साहित्यिक संध्या’ में विभिन्न भाषाओं के युवा कवि शामिल हुए

संगत मंडी, 10 मई (दद) युवा लेखकों को साहित्य के प्रति प्रोत्साहित करने के लिए गांव घुद्दा में ‘साहित्यिक संध्या’ विषय पर एक कार्यक्रम ‘साहित्यिक संध्या’ का आयोजन किया गया।जिसमे बड़ी संख्या में विभिन्न राज्यों के छात्रों ने भी भाग लिया। इस संबंध में जानकारी साझा करते हुए नौजवान भारत सभा के राज्य समिति सदस्य…

‘ਸਾਹਿਤਕ ਸ਼ਾਮ’ ‘ਚ ਵੱਖ-ਵੱਖ ਭਾਸ਼ਾਵਾਂ ਦੇ ਨੌਜਵਾਨ ਸ਼ਾਇਰਾਂ ਨੇ ਬੰਨ੍ਹਿਆ ਰੰਗ

    ਸੰਗਤ ਮੰਡੀ,10 ਮਈ(ਪੱਤਰ ਪ੍ਰੇਰਕ)ਨੌਜਵਾਨ ਭਾਰਤ ਸਭਾ ਵੱਲੋਂ ਉੱਭਰ ਰਹੇ ਅਤੇ ਨੌਜਵਾਨ ਲੇਖਕਾਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ ਘੁੱਦਾ ਵਿਖੇ ‘ਸਾਹਿਤਕ ਸ਼ਾਮ’ ਤਹਿਤ ਪ੍ਰੋਗਰਾਮ ਕਰਾਵਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਨੌਜਵਾਨ ਸ਼ਾਇਰਾਂ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ…

| |

ਆਰਥਿਕ ਤੌਰ ਤੇ ਕਮਜ਼ੋਰ ਗਰਭਵਤੀ ਔਰਤਾਂ ਨੂੰ ਫਰੂਟ ਕਿਟਾਂ ਵੰਡ ਮਨਾਇਆ ‘ਮਾਂ ਦਿਵਸ’

             ਬਠਿੰਡਾ, 9 ਮਈ, (ਸੰਨੀ) ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਮਾਂ ਦਿਵਸ ਬੜੇ ਹੀ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਯੂਥ ਵੀਰਾਂਗਨਾਂਏਂ ਸੁਖਵੀਰ ਕੌਰ ਦੀ ਅਗਵਾਈ ਵਿਚ ਯੂਥ ਵਲੰਟੀਅਰਾਂ ਨੇ ਪਰਸ ਰਾਮ ਨਗਰ ਵਿਚ ਆਰਥਿਕ ਪੱਖੋਂ ਕਮਜੋਰ ਗਰਭਵਤੀ ਔਰਤਾਂ ਨੂੰ ਫਰੂਟ ਕਿੱਟਾਂ ਵੰਡ ਕੇ ਮਾਂ ਦਿਵਸ ਮਨਾਇਆ। ਇਸ…

| |

ਪੰਜਾਬ ਅੰਦਰ ਆਖ਼ਰੀ ਸਾਹ ਗਿਣ ਰਹੀ ਆਯੁਸ਼ਮਾਨ ਭਾਰਤ ਦੀ ਸਰਬੱਤ ਸਿਹਤ ਬੀਮਾ ਯੋਜਨਾ

      ਬਠਿੰਡਾ, 06 ਮਈ (ਗੁਰਪ੍ਰੀਤ ਚਹਿਲ) ਦਿਨ ਬ ਦਿਨ ਮਹਿੰਗੀਆਂ ਹੋ ਰਹੀਆਂ ਸਿਹਤ ਸਹੂਲਤਾਂ ਕਾਰਨ ਇਲਾਜ਼ ਤੋਂ ਮੁਥਾਜ ਹੁੰਦੇ ਲੋਕਾਂ ਨੂੰ ਇਸ ਮੁਸੀਬਤ ਚੋਂ ਬਾਹਰ ਕੱਢਣ ਲਈ 20 ਅਗਸਤ ਵੀਹ ਸੌ ਉੱਨੀ ਨੂੰ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਨਾਲ ਮਿਲ ਕੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਗਿਆ।ਜਿਸ…

“ਜੇ ਦੋ-ਚਾਰ ਦਿਨਾਂ ‘ਚ ਪਟਵਾਰੀ ਕੰਮ ‘ਤੇ ਨਹੀਂ ਆਉਂਦੇ ਤਾਂ ਬਰਾਬਰ ਦੇਵਾਂਗੇ ਧਰਨਾ” -ਭਾਨਾ ਸਿੱਧੂ

ਬਰਨਾਲਾ,7ਮਈ(ਪੱਤਰ ਪ੍ਰੇਰਕ) ਬਰਨਾਲਾ ਜ਼ਿਲ੍ਹੇ ਦੀ ਸਬ-ਤਹਿਸੀਲ ਧਨੌਲਾ ਵਿਖੇ ਆਪਣੇ ਫੇਸਬੁੱਕ ਪੇਜ਼ ‘ਤੇ ਲਾਈਵ ਹੁੰਦਿਆਂ ਕਿਹਾ ਕਿ ਰਿਸ਼ਵਤ ਦੇ ਦੋਸ਼ ‘ਚ ਫੜ੍ਹੇ ਗਏ ਪਟਵਾਰੀ ਦੇ ਹੱਕ ਵਿੱਚ ਹੜਤਾਲ ‘ਤੇ ਬੈਠੇ ਪੰਜਾਬ ਭਰ ਦੇ ਪਟਵਾਰੀ ਜੇਕਰ ਦੋ-ਚਾਰ ਦਿਨਾਂ ਵਿੱਚ ਕੰਮ ‘ਤੇ ਨਹੀਂ ਆਉਂਦੇ ਤਾਂ ਉਨ੍ਹਾਂ ਵੱਲੋਂ ਬਰਾਬਰ ਧਰਨਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪਟਵਾਰੀਆਂ ਦੀ ਇਸ ਹੜਤਾਲ ਕਾਰਨ…

Avis 2022 Sur Kings Probability Casino

Kings Chance Casino Avis 2022 En outre, la plupart de ces jeux ont été testés et certifiés pour l’équité du gameplay. C’est l’étape de vérification où les informations saisies sur le formulaire doivent être vérifiées. Pour ce faire, l’utilisateur du compte doit exhiber son identité avec sa carte d’identité officielle, un passeport ou un permis…

ਬਠਿੰਡਾ-ਡੱਬਵਾਲੀ ਸੜ੍ਹਕ ਦੀ ਮੁਰੰਮਤ ਕਰਵਾਉਣ ‘ਤੇ ਐਮਐਲਏ ਅਮਿਤ ਰਤਨ ਦਾ ਕੀਤਾ ਧੰਨਵਾਦ

ਬਠਿੰਡਾ/ਸੰਗਤ ਮੰਡੀ, 02ਮਈ(ਚਾਨੀ)ਬਠਿੰਡਾ ਡੱਬਵਾਲੀ ਸੜਕ ਦੀ ਮੁਰੰਮਤ ਸ਼ੁਰੂ ਕਰਵਾਉਣ ਨੂੰ ਲੈ ਕੇ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਕਲੱਬ ਵੱਲੋਂ ਬਠਿੰਡਾ ਦਿਹਾਤੀ ਦੇ ਐਮਐਲਏ ਸ੍ਰੀ ਅਮਿਤ ਰਤਨ ਕੋਟਫੱਤਾ ਦਾ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਮਛਾਣਾ ਨੇ ਦੱਸਿਆ ਕਿ ਬਠਿੰਡਾ ਡੱਬਵਾਲੀ ਸੜਕ ਜੋ ਕਿ ਬੁਰੀ ਖਸਤਾ ਹਾਲਤ ਵਿੱਚ ਹੈ…

ਤਲਵੰਡੀ ਸਾਬੋ ਨੂੰ ਮਿਲੀਆਂ ਫਾਇਰਬ੍ਰਿਗੇਡ ਦੀਆਂ ਦੋ ਗੱਡੀਆ, ਐਮਐਲਏ ਨੇ ਕੀਤਾ ਲੋਕ ਅਰਪਣ

  ਤਲਵੰਡੀ ਸਾਬੋ 2 ਮਈ (ਰੇਸ਼ਮ ਸਿੱਧੂ)ਇਲਾਕਾ ਤਲਵੰਡੀ ਸਾਬੋ ਦੇ ਲੋਕਾਂ ਦੀ ਵਰ੍ਹਿਆਂ ਤੋਂ ਲਟਕਦੀ ਆ ਰਹੀ ਚਿਰੋਕਣੀ ਮੰਗ ਨੂੰ ਸਰਕਾਰ ਦੀ ਤਰਫ ਤੋਂ ਪੂਰਾ ਕਰਦਿਆਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਇਥੇ ਫਾਇਰਬ੍ਰਗੇਡ ਦੀਆਂ 2 ਨਵੀਆਂ ਨਕੋਰ ਗੱਡੀਆਂ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਗਜ਼ਨੀ ਵਗੈਰਾ ਦੀਆਂ ਦੁਖਾਂਤਕ ਘਟਨਾਵਾਂ…