ਮਾਂ ਨੂੰ ਯਾਦ ਕਰਦਿਆਂ
ਜ਼ਿੰਦਗੀ ਦਾ ਸਫ਼ਰ ਮਾਂ ਪਿਉ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਮਾਂ ਪਿਉ ਦੇ ਸਾਥ ਤੋਂ ਬਿਨਾਂ ਇਹ ਸਫ਼ਰ ਸੱਚ-ਮੁੱਚ ਵਿਰਾਨ ਜਾਪਦਾ ਏ। ਇਹ ਸਾਥ ਜਿਨ੍ਹਾਂ ਗੂੜ੍ਹਾ ਹੋਵੇਗਾ ਵਿਛੋੜਾ ਵੀ ਉਨ੍ਹਾਂ ਈ ਜ਼ਿਆਦਾ ਬੁਰਾ ਹੁੰਦਾ ਹੈ। ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ ਇਹ ਤਾਂ ਸਮਝਣਾ ਬਹੁਤ ਮੁਸ਼ਕਿਲ ਆ ਮੈਨੂੰ ਤਾਂ ਹਜੇ ਇਹ ਵੀ…