|

ਟੀ.ਐੱਸ.ਪੀ.ਐੱਲ ਨੇ AIMA CSR ਪ੍ਰੋਜੈਕਟ ਐਕਸੀਲੈਂਸ ਐਵਾਰਡ ਜਿੱਤਿਆ

ਮਾਨਸਾ, ਪੰਜਾਬ, 4 ਅਗਸਤ, 2022: ਟੀ.ਐੱਸ.ਪੀ.ਐੱਲ. ਨੂੰ ਇਸਦੇ ਸੀ.ਐੱਸ.ਆਰ. ਪ੍ਰੋਜੈਕਟ ਨਵੀਂ ਦਿਸ਼ਾ ਲਈ ਪ੍ਰਾਈਵੇਟ ਸੈਕਟਰ ਸ਼੍ਰੇਣੀ 1 ਵਿੱਚ AIMA ਸੀ.ਐੱਸ.ਆਰ. ਪ੍ਰੋਜੈਕਟ ਐਕਸੀਲੈਂਸ ਐਵਾਰਡ 2022 ਦਾ ਜੇਤੂ ਘੋਸ਼ਿਤ ਕੀਤਾ ਗਿਆ, ਜਿਸਦਾ ਉਦੇਸ਼ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਐਵਾਰਡ ਦੀ ਘੋਸ਼ਣਾ AIMA ਦੇ 9ਵੇਂ ਵਪਾਰਕ ਜ਼ਿੰਮੇਵਾਰੀ ਸੰਮੇਲਨ ਵਿੱਚ ਕੀਤੀ ਗਈ ਸੀ ‘ਦੀ  ਨਾਭਾ ਫਾਊਂਡੇਸ਼ਨ’ ਦੇ ਸਹਿਯੋਗ…

|

ਟੀ.ਐੱਸ.ਪੀ.ਐੱਲ ਵੱਲੋਂ ਕੀਤਾ ਗਿਆ ਮੀਆਂ ਬਾਕੀ ਲਘੂ ਵਣ ਦਾ ਵਿਕਾਸ

ਮਾਨਸਾ 7 ਮਈ (ASHU KHANNA)-– ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਮਾਨਸਾ ਦੇ ਪਿੰਡ ਪੇਰੋਂ ਵਿਖੇ ਮੀਆਂ ਬਾਕੀ ਤਕਨੀਕ ਨਾਲ ਇੱਕ ਲਘੂ ਵਣ ਵਿਕਸਿਤ ਕੀਤਾ ਗਿਆ ਹੈ। ਸੀ.ਈ.ਓ ਪੰਕਜ ਸ਼ਰਮਾ ਨੇ ਟੀ.ਐੱਸ.ਪੀ.ਐੱਲ ਦੇ ਹੋਰ ਅਧਿਕਾਰੀਆਂ ਨਾਲ ਇਸ ਮਿੰਨੀ ਵਣ ਦਾ ਉਦਘਾਟਨ ਕੀਤਾ। ਮੀਆ਼ਬਾਕੀ ਪੌਦਾਰੋਪਣ ਦੀ ਉਹ ਤਕਨੀਕ ਹੈ ,ਜੋ ਪੌਦਿਆਂ ਦੇ ਵਾਧੇ ਨੂੰ 10 ਗੁਣਾ ਵਧਾਉਂਦੀ…

|

ਸਿਲਵਰ ਜੁਬਲੀ ਕਲਾ ਮੇਲਾ ਕਲਾਵਾਂ ਦੀਆਂ ਬੇਅੰਤ ਛਹਿਬਰਾਂ ਲਾਉਂਦਾ ਫੇਰ ਮਿਲਣ ਦੇ ਵਾਅਦੇ ਨਾਲ ਹੋਇਆ ਸੰਪੰਨ

ਮਾਨਸਾ,(ਬਿਊਰੋ)ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਗਿਆ ਸਿਲਵਰ ਜੁਬਲੀ ਮੇਲਾ ਤਿੰਨ ਸੋਲੋ ਨਾਟਕਾਂ ਦੀਆਂ ਪੇਸ਼ਕਾਰੀਆਂ, ਕਲਾਵਾਂ ਦੀਆਂ ਅਨੇਕ ਪ੍ਰਦਰਸ਼ਨੀਆਂ, 11 ਹਸਤੀਆਂ ਤੇ ਸਨਮਾਨ ਅਤੇ ਕਲਾ ਦੇ ਹੋਰ ਰੂਪਾਂ ਦੀਆਂ ਜਬਰਦਸਤ ਪੇਸ਼ਕਾਰੀਆਂ ਰਾਹੀਂ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋਇਆ।ਮੇਲੇ ਦਾ ਆਗਾਜ਼ ‘ਪੇਂਡੂ ਰੰਗਮੰਚ…

|

ਡਾ. ਮਨੋਜ ਬਾਲਾ ਬਾਂਸਲ ਦੇ ਹੱਕ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ ਰੈਲੀ , ਬੀਬਾ ਬਾਂਸਲ ਨੂੰ ਮੰਤਰੀ ਬਣਾਉਣ ਦਾ ਕੀਤਾ ਵਾਅਦਾ

ਮੌੜ ਮੰਡੀ, 16 ਫਰਵਰੀ -ਵਿਧਾਨ ਸਭਾ ਹਲਕਾ ਮੌੜ ਤੋਂ ਕਾਂਗਰਸ ਦੇ ਉਮੀਦਵਾਰ ਡਾ. ਮਨੋਜ ਬਾਲਾ ਬਾਂਸਲ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਲਈ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌੜ ਮੰਡੀ ਵਿਖੇ ਪੁੱਜੇ। ਉਨਾਂ ਨਾਲ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਵੀ ਇਸ ਚੋਣ ਰੈਲੀ ’ਚ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ…