|

ਬੀ.ਐਫ.ਜੀ.ਆਈ. ਬਠਿੰਡਾ ਦੇ 165 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

ਬਠਿੰਡਾ, 28 ਮਾਰਚ ( ਰਾਵਤ ) ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ…

|

ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਪੁਲਿਸ ਵੱਲੋਂ ਮੌਕੇ ਤੋ ਹਟਾਏ ਸਬੂਤ

 ਬਠਿੰਡਾ 30 ਮਾਰਚ ( ਗੁਰਪ੍ਰੀਤ ਚਹਿਲ ) ਪੰਜਾਬ ਅੰਦਰ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਿਆ ਚਿੱਟਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਜਵਾਨ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਬਠਿੰਡਾ ਵਿੱਚ ਪਿਛਲੇ ਕੁੱਝ ਹੀ ਘੰਟਿਆਂ ਵਿੱਚ ਜਿੱਥੇ ਨਸ਼ੇ ਕਾਰਣ ਤਿੰਨ ਮੌਤਾਂ ਹੋ ਚੁੱਕੀਆਂ ਹਨ ਉਥੇ ਹੀ ਅੱਜ ਬਠਿੰਡਾ ਦੇ ਸਾਈਂ ਨਗਰ ਵਿਖੇ…

|

ਚੱਕ ਰੁਲਦੂ ਸਿੰਘ ਵਾਲਾ ਦਾ ਨੌਜਵਾਨ ਸੁਖਮੰਦਰ ਸਿੰਘ ਵੀ ਚੜ੍ਹਿਆ ਨਸ਼ੇ ਦੀ ਭੇਂਟ, ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਭਾਰੀ ਰੋਸ

ਬਠਿੰਡਾ,30ਮਾਰਚ ( ਗੁਰਪ੍ਰੀਤ ਚਹਿਲ) ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ ਚਿੱਟਾ ਰੂਪੀ ਨਸ਼ੇ ਦਾ ਜ਼ਹਿਰ ਪਿੰਡਾਂ ਦੀ ਹਰ ਗਲੀ ਪਹੁੰਚ ਚੁੱਕਿਆ ਹੈ ਜੋ ਰੋਜ਼ਾਨਾ ਸੈਂਕੜੇ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਪਰ ਵੱਡੇ ਵੱਡੇ ਦਾਅਵੇ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ ਹੈ।ਅੱਜ ਬਠਿੰਡਾ ਨੇੜਲੇ ਪਿੰਡ ਦੇਸੁ ਯੋਧਾ ਦੀ ਇੱਕ ਕੱਸੀ ਉੱਤੇ ਇੱਕ…

|

ਸਿਲਵਰ ਜੁਬਲੀ ਕਲਾ ਮੇਲਾ ਕਲਾਵਾਂ ਦੀਆਂ ਬੇਅੰਤ ਛਹਿਬਰਾਂ ਲਾਉਂਦਾ ਫੇਰ ਮਿਲਣ ਦੇ ਵਾਅਦੇ ਨਾਲ ਹੋਇਆ ਸੰਪੰਨ

ਮਾਨਸਾ,(ਬਿਊਰੋ)ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਗਿਆ ਸਿਲਵਰ ਜੁਬਲੀ ਮੇਲਾ ਤਿੰਨ ਸੋਲੋ ਨਾਟਕਾਂ ਦੀਆਂ ਪੇਸ਼ਕਾਰੀਆਂ, ਕਲਾਵਾਂ ਦੀਆਂ ਅਨੇਕ ਪ੍ਰਦਰਸ਼ਨੀਆਂ, 11 ਹਸਤੀਆਂ ਤੇ ਸਨਮਾਨ ਅਤੇ ਕਲਾ ਦੇ ਹੋਰ ਰੂਪਾਂ ਦੀਆਂ ਜਬਰਦਸਤ ਪੇਸ਼ਕਾਰੀਆਂ ਰਾਹੀਂ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋਇਆ।ਮੇਲੇ ਦਾ ਆਗਾਜ਼ ‘ਪੇਂਡੂ ਰੰਗਮੰਚ…

ਆਓ, ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਹਿੰਮਤੀ ਬਣੀਏਂ

ਜੀਵਨ ਵਿੱਚ ਸਫ਼ਲਤਾ ਦਾ ਕਾਰਗਰ ਮੰਤਰ ਹੈ, ‘ਹਿੰਮਤ’। ਹਿੰਮਤੀ ਮਨੁੱਖ ਮਿਹਨਤ ਰੂਪੀ ਕੁੰਜੀ ਦੇ ਨਾਲ਼ ਜ਼ਿੰਦਗੀ ਦੇ ਜੰਗਾਲੇ ਹੋਏ ਜਿੰਦਰਿਆਂ ਨੂੰ ਬਿਨਾਂ ਤੇਲ ਦਿੱਤਿਆਂ ਖੋਲ੍ਹ ਕੇ ਭਵਿੱਖ ਰੂਪੀ ਦਰਵਾਜ਼ਾ ਖੋਲ੍ਹਦਾ ਹੈ।ਹਿੰਮਤ ਅਕਸਰ ਹੀ ਟੁੱਟੇ ਤੇ ਥੱਕੇ,ਜੀਵਨ ਤੋਂ ਅੱਕੇ ,ਹੰਭੇ-ਹਾਰਿਆਂ,ਕਰਮਾਂ ਮਾਰਿਆਂ, ਬੇ ਆਸ,ਨਿਰਾਸ਼,ਉਦਾਸ ਤੇ ਮਾਨਵੀ ਜੀਵਨ ਨੂੰ ਬਕਬਕਾ ਤੇ ਨੀਰਸ ਸਮਝਣ ਵਾਲ਼ੇ ਲੋਕਾਂ ਨੂੰ ਮੁੱਖ ਧਾਰਾ…

| |

निबंध लेखन प्रतियोगिता का आयोजन किया

बठिंडा 29 मार्च (दद ) एस. एस. डी गर्ल्स कॉलेज के प्रधानाचार्य डॉ. सविता . भाटिया जी के नेतृत्व में हिन्दी विभाग की ओर से ” निबंध लेखन प्रतियोगिता का आयोजन किया गया। जिसमें हिंदी साहित्य के (लगभग) पच्चीस छात्राओं ने इस प्रतियोगिता में हिस्सा लिया। जिसमें छात्राओं ने ” हिन्दी साहित्य: अतीत व वर्तमान”…