ਮੇਜਰ ਸਿੰਘ ਨੇ ਬਤੌਰ ਐੱਸਐੱਚਓ ਕੋਟ ਫੱਤਾ ਚਾਰਜ ਸੰਭਾਲਿਆ
ਬਠਿੰਡਾ 4 ਅਪ੍ਰੈਲ ( ਰਾਣਾ ਸ਼ਰਮਾ )- ਸਬ ਇੰਸਪੈਕਟਰ ਮੇਜਰ ਸਿੰਘ ਨੇ ਬਤੌਰ ਐੱਸਐੱਚਓ ਥਾਣਾ ਕੋਟਫੱਤਾ ਚਾਰਜ ਸੰਭਾਲ ਲਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਚ ਓ ਮੇਜਰ ਸਿੰਘ ਨੇ ਦੱਸਿਆ , ਕਿ ਇਸ ਤੋਂ ਪਹਿਲਾਂ ਬਤੌਰ ਚੌਕੀ ਇੰਚਾਰਜ ਪਥਰਾਲਾ ਵਿਖੇ ਵੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ! ਹੁਣ ਥਾਣਾ ਕੋਟਫੱਤਾ ਦਾ ਕਾਰਜਭਾਰ ਸੰਭਾਲਿਆ ਹੈ …