|

ਐੱਸ ਐੱਸ ਪੀ ਬਠਿੰਡਾ ਵੱਲੋਂ ਵੱਡੀ ਗਿਣਤੀ ਥਾਣਾ ਮੁਖੀਆਂ ਦੇ ਤਬਾਦਲੇ

ਬਠਿੰਡਾ, 01 ਅਪ੍ਰੈਲ (ਗੁਰਪ੍ਰੀਤ ਚਹਿਲ) ਸੀਨੀਅਰ ਪੁਲਿਸ ਕਪਤਾਨ ਬਠਿੰਡਾ ਮੈਡਮ ਅਮਨੀਤ ਕੌਂਡਲ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਜ਼ਿਲੇ ਦੇ ਥਾਣਾ ਮੁਖੀਆਂ ਨੂੰ ਏਧਰੋਂ ਓਧਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨਹੀਆਂ ਵਾਲਾ ਦੇ ਇੰਚਾਰਜ਼ ਇੰਸ. ਅੰਗਰੇਜ ਸਿੰਘ ਨੂੰ ਥਾਣਾ ਸੰਗਤ ਵਿਖੇ ਤਬਦੀਲ ਕੀਤਾ ਗਿਆ ਹੈ ਅਤੇ ਸੰਗਤ ਥਾਣਾ ਮੁਖੀ ਰਜਿੰਦਰ ਸਿੰਘ ਨੂੰ ਪੁਲਿਸ ਲਾਈਨ…

|

ਰਾਣੀ ਦੇਵੀ ਨੂੰ ਸੇਵਾ ਮੁਕਤੀ ‘ਤੇ ਵਿਦਾਇਗੀ ਪਾਰਟੀ ਦਿੱਤੀ

ਤਲਵੰਡੀ ਸਾਬੋ, 1 ਅਪ੍ਰੈਲ (ਪੱਤਰ ਪ੍ਰੇਰਕ)- ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਰਸ਼ਨ ਕੌਰ ਦੀ ਅਗਵਾਈ ਹੇਠ ਸਬ-ਡਵੀਜਨ ਤਲਵੰਡੀ ਸਾਬੋ ਵਿਖੇ ਸੀਨੀਅਰ ਏ.ਐਨ. ਐਮ. ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸੀਨੀਅਰ ਮੈਡੀਕਲ ਅਫਸਰ ਦਰਸ਼ਨ ਕੌਰ ਨੇ ਕਿਹਾ ਕਿ ਰਾਣੀ ਦੇਵੀ ਨੇ 21 ਸਾਲ ਰਾਏਖਾਨਾ ਦੇ ਸਬ ਸੈਂਟਰ ਵਿਖੇ ਏ.ਐਨ. ਐਮ….

|

ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲਾ ਵਿਖੇ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ ਕਰਵਾਇਆ ਗਿਆ

ਸੰਗਤ ਮੰਡੀ 1 ਅਪ੍ਰੈਲ(ਪੱਤਰ ਪ੍ਰੇਰਕ)ਸਰਕਾਰੀ ਪ੍ਰਾਇਮਰੀ ਸਕੂਲ ਮੱਲਵਾਲਾ ਬਲਾਕ ਸੰਗਤ ਜ਼ਿਲ੍ਹਾ ਬਠਿੰਡਾ ਵਿਖੇ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਗ੍ਰੈਜੂਏਸ਼ਨ ਸੈਰੇਮਨੀ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਸਰਪੰਚ ਪਾਲਾ ਰਾਮ ਪਹੁੰਚੇ ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਦਾਸ ਰਾਮ, ਦਵਿੰਦਰ ਸਿੰਘ ਖਾਲਸਾ, ਵੀ ਉਚੇਚੇ ਤੌਰ ਤੇ ਪਹੁੰਚੇ।…

|

ਨਸ਼ੇ ਦਾ ਗੁਲਾਮ ਇੱਕ ਹੋਰ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਅੱਗੇ ਹਾਰਿਆ

ਬਠਿੰਡਾ, 31ਮਾਰਚ( ਗੁਰਪ੍ਰੀਤ ਚਹਿਲ)ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਵੰਗਾਰ ਬਣਿਆ ਨਸ਼ਾ ਅੱਜ ਇਸ ਸਰਕਾਰ ਅਤੇ ਪੁਲਿਸ ਉੱਤੇ ਭਾਰੂ ਪੈਂਦਾ ਦਿਖਾਈ ਦੇ ਰਿਹਾ ਹੈ ਜਿਸਦੀ ਭੇਂਟ ਚੜ੍ਹ ਰਹੀ ਹੈ ਪੰਜਾਬ ਦੀ ਜਵਾਨੀ। ਨਸ਼ਿਆਂ ਕਾਰਨ ਨਿੱਤ ਦਿਨ ਹੁੰਦੀਆਂ ਮੌਤਾਂ ਵਿੱਚ ਅੱਜ ਇੱਕ ਦਾ ਹੋਰ ਵਾਧਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਬਲਾਕ ਸੰਗਤ ਅਧੀਨ…

|

ਸ਼੍ਰੀ ਦਮਦਮਾ ਸਾਹਿਬ ਹੌਰਸ ਸੋਸਾਇਟੀ ਵੱਲੋਂ ਕਰਵਾਇਆ ਗਿਆ ਘੋੜਿਆਂ ਦਾ ਪ੍ਰਦਰਸ਼ਨੀ ਮੇਲਾ ਸ਼ਾਨੋਂ-ਸ਼ੌਕਤ ਨਾਲ ਸਮਾਪਤ

ਤਲਵੰਡੀ ਸਾਬੋ 31 ਮਾਰਚ(ਪੱਤਰ ਪ੍ਰੇਰਕ))ਮਾਲਵੇ ਦੇ ਪ੍ਰਸਿੱਧ ਅਤੇ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਵਿਖੇ ਸ਼੍ਰੀ ਦਮਦਮਾ ਸਾਹਿਬ ਹੌਰਸ ਸੁਸਾਇਟੀ ਵੱਲੋਂ ਪਹਿਲੀ ਵਾਰ ਕਰਵਾਇਆ ਗਿਆ ਘੋੜਿਆਂ ਦਾ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਜ਼ਿਕਰਯੋਗ ਹੈ ਕਿ ਇਹ ਘੋੜਿਆਂ ਦਾ ਪ੍ਰਦਰਸ਼ਨੀ ਮੇਲਾ 24 ਮਾਰਚ ਤੋਂ ਸ਼ੁਰੂ ਹੋਇਆ ਸੀ।ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ…

|

ਐਮ.ਆਰ.ਐਸ.ਪੀ.ਟੀ.ਯੂ. ਦਾ ਸਮੂਹ ਸਟਾਫ਼ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਤੇ

ਬਠਿੰਡਾ 31 ਮਾਰਚ (ਰਾਵਤ ) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,ਬਠਿੰਡਾ ਦੇ ਸਮੂਹ ਸਟਾਫ਼ ਵੱਲੋਂ ਅੱਜ ਮਿਤੀ 31.03.2022(ਵੀਰਵਾਰ) ਨੂੰ ਆਪਣੀਆਂ ਲੰਬਿਤ ਮੰਗਾਂ ਪੂਰੀਆਂ ਨਾ ਹੋਣ ਕਰਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਜਾਰੀ ਰਹੀ। ਕੁਝ ਮਹੀਨਿਆਂ ਤੋਂ ਐਮ.ਆਰ.ਐਸ.ਪੀ.ਟੀ.ਯੂ. ਦਾ ਸਮੂਹ ਸਟਾਫ਼ ਵੀ ਛੇਵਾਂ-ਪੇਅ-ਕਮਿਸ਼ਨ ਲਾਗੂ ਨਾਂ ਕਰਨ ਅਤੇ ਹਰੇਕ ਮਹੀਨੇ ਤਨਖ਼ਾਹ ਅਨਿਯਮਿਤ ਤਰੀਕੇ ਨਾਲ ਮਿਲਣ ਕਰਕੇ…

|

ਬੀ.ਐਫ.ਜੀ.ਆਈ. ਬਠਿੰਡਾ ਦੇ 165 ਵਿਦਿਆਰਥੀਆਂ ਦੀ ਹੋਈ ਪਲੇਸਮੈਂਟ

ਬਠਿੰਡਾ, 28 ਮਾਰਚ ( ਰਾਵਤ ) ਬੀ.ਐਫ.ਜੀ.ਆਈ. ਵੱਲੋਂ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਖੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੀ 100 ਫ਼ੀਸਦੀ ਪਲੇਸਮੈਂਟ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਥਾ ਵੱਲੋਂ ਕਾਰਪੋਰੇਟ ਜਗਤ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਨੂੰ ਹੁਨਰਮੰਦ ਵੀ ਬਣਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਇਸ ਸੰਸਥਾ ਦੇ ਵਿਦਿਆਰਥੀਆਂ…

|

ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਪੁਲਿਸ ਵੱਲੋਂ ਮੌਕੇ ਤੋ ਹਟਾਏ ਸਬੂਤ

 ਬਠਿੰਡਾ 30 ਮਾਰਚ ( ਗੁਰਪ੍ਰੀਤ ਚਹਿਲ ) ਪੰਜਾਬ ਅੰਦਰ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਿਆ ਚਿੱਟਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨੌਜਵਾਨ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਬਠਿੰਡਾ ਵਿੱਚ ਪਿਛਲੇ ਕੁੱਝ ਹੀ ਘੰਟਿਆਂ ਵਿੱਚ ਜਿੱਥੇ ਨਸ਼ੇ ਕਾਰਣ ਤਿੰਨ ਮੌਤਾਂ ਹੋ ਚੁੱਕੀਆਂ ਹਨ ਉਥੇ ਹੀ ਅੱਜ ਬਠਿੰਡਾ ਦੇ ਸਾਈਂ ਨਗਰ ਵਿਖੇ…

|

ਚੱਕ ਰੁਲਦੂ ਸਿੰਘ ਵਾਲਾ ਦਾ ਨੌਜਵਾਨ ਸੁਖਮੰਦਰ ਸਿੰਘ ਵੀ ਚੜ੍ਹਿਆ ਨਸ਼ੇ ਦੀ ਭੇਂਟ, ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਲੋਕਾਂ ਵਿੱਚ ਭਾਰੀ ਰੋਸ

ਬਠਿੰਡਾ,30ਮਾਰਚ ( ਗੁਰਪ੍ਰੀਤ ਚਹਿਲ) ਵੱਡੇ ਸ਼ਹਿਰਾਂ ਤੋਂ ਹੁੰਦਾ ਹੋਇਆ ਚਿੱਟਾ ਰੂਪੀ ਨਸ਼ੇ ਦਾ ਜ਼ਹਿਰ ਪਿੰਡਾਂ ਦੀ ਹਰ ਗਲੀ ਪਹੁੰਚ ਚੁੱਕਿਆ ਹੈ ਜੋ ਰੋਜ਼ਾਨਾ ਸੈਂਕੜੇ ਜ਼ਿੰਦਗੀਆਂ ਨੂੰ ਨਿਗਲਦਾ ਜਾ ਰਿਹਾ ਹੈ। ਪਰ ਵੱਡੇ ਵੱਡੇ ਦਾਅਵੇ ਕਰਨ ਵਾਲਾ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਦਿਖਾਈ ਦੇ ਰਿਹਾ ਹੈ।ਅੱਜ ਬਠਿੰਡਾ ਨੇੜਲੇ ਪਿੰਡ ਦੇਸੁ ਯੋਧਾ ਦੀ ਇੱਕ ਕੱਸੀ ਉੱਤੇ ਇੱਕ…

|

ਸਿਲਵਰ ਜੁਬਲੀ ਕਲਾ ਮੇਲਾ ਕਲਾਵਾਂ ਦੀਆਂ ਬੇਅੰਤ ਛਹਿਬਰਾਂ ਲਾਉਂਦਾ ਫੇਰ ਮਿਲਣ ਦੇ ਵਾਅਦੇ ਨਾਲ ਹੋਇਆ ਸੰਪੰਨ

ਮਾਨਸਾ,(ਬਿਊਰੋ)ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਗਿਆ ਸਿਲਵਰ ਜੁਬਲੀ ਮੇਲਾ ਤਿੰਨ ਸੋਲੋ ਨਾਟਕਾਂ ਦੀਆਂ ਪੇਸ਼ਕਾਰੀਆਂ, ਕਲਾਵਾਂ ਦੀਆਂ ਅਨੇਕ ਪ੍ਰਦਰਸ਼ਨੀਆਂ, 11 ਹਸਤੀਆਂ ਤੇ ਸਨਮਾਨ ਅਤੇ ਕਲਾ ਦੇ ਹੋਰ ਰੂਪਾਂ ਦੀਆਂ ਜਬਰਦਸਤ ਪੇਸ਼ਕਾਰੀਆਂ ਰਾਹੀਂ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋਇਆ।ਮੇਲੇ ਦਾ ਆਗਾਜ਼ ‘ਪੇਂਡੂ ਰੰਗਮੰਚ…