ਪੰਜਾਬੀ ਸਾਹਿਤ ਸਭਾ ਗੋਨਿਆਣਾ ਦੀ ਹੋਈ ਮੀਟਿੰਗ
ਬਠਿੰਡਾ , ( ਸੱਤਪਾਲ ਮਾਨ ) : – ਪਿਛਲੇ ਦਿਨੀਂ ਪੰਜਾਬੀ ਸਾਹਿਤ ਸਭਾ ਗੋਨਿਆਣਾ ਦੀ ਮੀਟਿੰਗ ਸਾਹਿਤ ਸਭਾ ਦੇ ਦਫ਼ਤਰ ਵਿਖੇ ਅਮਰਜੀਤ ਸਿੰਘ ਜਨਾਗਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਦਿਨੀ ਉਘੇ ਲੇਖਕ ਦੇਵ ਥਰੀਕਿਆਂ ਵਾਲਾ, ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਅਤੇ ਦੇਸ਼ ਦਾ ਮਾਨ ਲਤਾ ਮੰਗੇਸ਼ਕਰ ਦੇ ਸਰੀਰਕ ਰੂਪ ਵਿੱਚ ਨਾਂ ਰਹਿਣ ਕਰਕੇ ਦੋ…