ਪੰਜਾਬ ਅਤੇ ਯੂ ਟੀ ਮੁਲਾਜ਼ਮ ਆਗੂ 14ਮਾਰਚ ਨੂੰ ਮਨਾਉਣਗੇ ਕਾਂਗਰਸ ਦੀ ਹਾਰ ਦਾ ਜਸ਼ਨ
ਬਠਿੰਡਾ,14 ਮਾਰਚ (ਗੁਰਪ੍ਰੀਤ ਚਹਿਲ) ਕਾਂਗਰਸ ਸਰਕਾਰ ਆਪਣੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਕਰਕੇ ਭਾਵੇਂ ਪੰਜਾਬ ਚੋ ਨੰਗੇ ਪੈਰ ਹੋ ਕੇ ਨਿੱਕਲ ਚੁੱਕੀ ਹੈ ।ਪਰ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਬਾਅਦ ਵੀ ਕਾਂਗਰਸ ਪਾਰਟੀ ਖ਼ਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅੱਜ ਪੰਜਾਬ ਦਾ ਹਰੇਕ ਵਰਗ ਥੂ ਥੂ ਕਰਦਾ ਨਜ਼ਰ ਆ ਰਿਹਾ ਹੈ। ਜਿੱਥੇ ਕੱਲ…