.ਫਤਿਹ ਕਾਲਜ ਰਾਮਪੁਰਾ ਨੇ ਅੰਤਰਰਾਸ਼ਟਰੀ ਔਰਤ ਦਿਵਸ ਮੌਕੇ ਇਲਾਕੇ ਦੀਆਂ ਅਗਾਹਵਧੂ ਔਰਤਾਂ ਨੂੰ ਕੀਤਾ ਸਨਮਾਨਿਤ
ਕੀਰਤੀ ਕਿਰਪਾਲ ਦੇ ਨਾਟਕ- ‘ਮਰਜਾਣੀਆਂ’ ਦੀ ਪੇਸ਼ਕਾਰੀ ਨੇ ਸਰੋਤੇ ਸੋਚਣ ਲਈ ਕੀਤੇ ਮਜਬੂਰ .ਫਤਿਹ ਕਾਲਜ ਦੇ ਵਿਦਿਆਰਥੀ ਰਹਿ ਦੇ ਅਵਾਰਡ ਲੈਣ ਦਾ ਤਾ-ਉਮਰ ਮਾਣ ਰਹੇਗਾ-ਬੇਅੰਤ ਕੌਰ ਬੰਦੇਸ਼ਾਮਨਦੀਪ ਕੌਰ ਰਾਮਪੁਰਾ ਫੂਲ-09 ਮਾਰਚ (ਹੈਪੀ ਹਰਪ੍ਰੀਤ )- .ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ (ਬਠਿੰਡਾ) ਵਿਖੇ ਕੌਮਾਂਤਰੀ ਔਰਤ ਦਿਵਸ ਮੌਕੇ ਇਲਾਕੇ ਦੀਆਂ ਅਗਹਵਧੂ ਔਰਤਾਂ ਤੇ ਵੱਖ ਵੱਖ ਖੇਤਰਾਂ ਵਿੱਚ…