ਵਾਹ ਨੀ ਸਰਕਾਰੇ, ਚੋਰੀਆਂ ਰੋਕਣ ਦੀ ਥਾਂ ਤੇ ਲੋਕ ਰਾਹਾਂ ਨੂੰ ਜ਼ਿੰਦਰੇ ਮਾਰੇ
ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ) ਪਿਛਲੇ ਦਿਨੀਂ ਕੁੱਝ ਧਨਵਾਨ ਲੋਕਾਂ ਵੱਲੋਂ ਵੱਡੀਆਂ ਵੱਡੀਆਂ ਕਲੋਨੀਆਂ ਵਿਚਲੇ ਸਰਕਾਰੀ ਰਾਹਾਂ ਨੂੰ ਤਾਲੇ ਮਾਰਨ ਦੀਆਂ ਖਬਰਾਂ ਤਾਂ ਆਉਂਦੀਆਂ ਵੀ ਰਹੀਆਂ ਅਤੇ ਲੋਕ ਰੋਹ ਅਤੇ ਮੀਡੀਆ ਦੇ ਸਖ਼ਤ ਵਿਰੋਧ ਤੋਂ ਬਾਅਦ ਭਾਂਵੇ ਪ੍ਰਸ਼ਾਸ਼ਨ ਵੱਲੋਂ ਉਹ ਗੇਟ ਖੁਲਵਾ ਦਿੱਤੇ ਗਏ ਸਨ। ਪਰ ਅੱਜ ਫਿਰ ਕੁੱਝ…