ਫੂਸ ਮੰਡੀ ਦੇ ਅੰਗਹੀਣ ਦੀ ਡਾਕਟਰ ਖੁਰਾਣਾ ਨੇ ਫੜੀ ਬਾਂਹ
ਬਠਿੰਡਾ,22 ਮਾਰਚ (ਗੁਰਪ੍ਰੀਤ ਚਹਿਲ) ਧਰਤੀ ਉੱਤੇ ਰੱਬ ਦਾ ਰੂਪ ਡਾਕਟਰ ਨੂੰ ਮੰਨਿਆਂ ਜਾਂਦਾ ਹੈ ਭਾਵੇਂ ਅੱਜ ਜਿਆਦਾਤਰ ਡਾਕਟਰ ਆਪਣੇ ਪੇਸ਼ੇ ਨੂੰ ਸਿਰਫ ਪੈਸਾ ਕਮਾਉਣ ਦਾ ਹਥਿਆਰ ਬਣਾਈ ਬੈਠੇ ਹਨ ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਬੀਜ ਨਾਸ਼ ਕਿਸੇ ਵੀ ਚੀਜ ਦਾ ਨਹੀਂ ਹੁੰਦਾ।ਅੱਜ ਵੀ ਕੁੱਝ ਡਾਕਟਰ ਗਰੀਬ ਮਜ਼ਲੂਮ ਦੀ ਮੱਦਦ ਕਰਨਾ ਆਪਣਾ ਧਰਮ ਸਮਝਦੇ ਹਨ।…