ਆਯੂਸ਼ਮਾਨ ਬੀਮਾ ਕਾਰਡ ਯੋਜਨਾ ਦੇ ਜਨਮ ਦਿਨ ਤੇ ਤਲਵੰਡੀ ਸਾਬੋ ਚ ਭਾਜਪਾ ਨੇ ਵੰਡੇ ਮਰੀਜ਼ਾਂ ਨੂੰ ਫ਼ਲ

ਤਲਵੰਡੀ ਸਾਬੋ 9 ਅਪ੍ਰੈਲ (ਰੇਸ਼ਮ ਸਿੱਧੂ) ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦਾ ਇਲਾਜ਼ ਮੁਫ਼ਤ ਕਰਨ ਲਈ ਸ਼ੁਰੂ ਕੀਤੀ ਆਯੂਸ਼ਮਾਨ ਬੀਮਾ ਯੋਜਨਾ ਦੇ ਜਨਮ ਦਿਨ ਮੌਕੇ ਤਲਵੰਡੀ ਸਾਬੋ ਭਾਰਤੀ ਜਨਤਾ ਪਾਰਟੀ ਵੱਲੋਂ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਫ਼ਲ ਵੰਡ ਕੇ ਇਸ ਯੋਜਨਾ ਦਾ ਜਨਮ ਦਿਨ…

ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਰਾਮਪੁਰਾ ਦਾਣਾ ਮੰਡੀ ਦਾ ਕੀਤਾ ਦੌਰਾ;ਕਣਕ ਦੇ ਖਰੀਦ ਪ੍ਰਬੰਧਾ ਦਾ ਲਿਆ ਜਾਇਜ਼ਾ 

    ਸਬੰਧਤ ਆਧਿਕਾਰੀਆ ਨੂੰ ਅਨਾਜ ਮੰਡੀਆਂ ‘ਚ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੀਆਂ ਦਿੱਤੀਆਂ ਹਦਾਇਤਾਂ। ਰਾਮਪੁਰਾ ਫੂਲ , 9 ਅਪ੍ਰੈਲ(ਸੁਖਮੰਦਰ ਰਾਮਪੁਰਾ) ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸਹਿਰ ਰਾਮਪੁਰਾ ਦੀ ਅਨਾਜ ਮੰਡੀ ਦਾ ਦੌਰਾ ਕਰਦਿਆ ਕਣਕ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਤੇ ਮੌਕੇ ‘ਤੇ ਸਬੰਧਤ ਅਧਿਕਾਰੀਆਂ ਤੇ…

ਵਿਸ਼ਵ ਸਿਹਤ ਦਿਵਸ ਮੌਕੇ ਸਿਹਤ ਸਬੰਧੀ ਕੀਤਾ ਜਾਗਰੂਕ

“ਤੰਦਰੁਸਤ ਸਿਹਤ ਲਈ ਪ੍ਰਦੂਸ਼ਣ ਮੁਕਤ ਵਾਤਾਵਰਣ ਜਰੂਰੀ” : ਪ੍ਰਿੰਸੀਪਲ ਡਾ. ਬਿਮਲ ਸ਼ਰਮਾ। ਸੰਗਤ ਮੰਡੀ,9ਅਪ੍ਰੈਲ(ਪੱਤਰ ਪ੍ਰੇਰਕ)ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ 1948 ਵਿੱਚ ਸਥਾਪਨਾ ਕੀਤੀ ਗਈ ਸੀ ਅਤੇ 7 ਅਪ੍ਰੈਲ 1950 ਨੂੰ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ।ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਕਰਦਿਆਂ…

ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ‘ਚ ਉਸਾਰੇ ਜਾ ਰਹੇ ਗੇਟ ਲਈ ਰਵੀਪਰੀਤ ਸਿੰਘ ਸਿੱਧੂ ਨੇ ਦਿੱਤੀ 11000/ ਰੁਪਏ ਦੀ ਰਾਸ਼ੀ

  ਤਲਵੰਡੀ ਸਾਬੋ, (ਰੇਸ਼ਮ ਸਿੱਧੂ) ਪਿੰਡ ਲੇਲੇਵਾਲਾ ਦੇ ਰਹਿਣ ਵਾਲੇ ਸਵ. ਨੰਬਰਦਾਰ ਗੁਰਪ੍ਰੀਤ ਸਿੰਘ ਦੀ ਯਾਦ ਵਿੱਚ ਉਸਾਰੇ ਜਾ ਰਹੇ ਗੇਟ ਲਈ ਪਿੰਡ ਦੇ ਪਤਵੰਤਿਆਂ ਨੂੰ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸਰਦਾਰ ਰਵੀਪਰੀਤ ਸਿੰਘ ਸਿੱਧੂ ਨੇ ਆਪਣੇ ਵੱਲੋਂ ਨਗਦ 11000/ ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ। ਸ੍ਰ ਸਿੱਧੂ…

ਇੱਕ ਆਵਾਜ਼ ਪੰਜਾਬ ਲਈ

ਮੈਂ ਅਜੇ ਬਹੁਤ ਕੁਝ ਦੇਖਣ ਚਾਹੁੰਦੀ ਆਪਣਾ ਸੋਹਣੇ ਰੰਗਲਾ ਪੰਜਾਬ ਕਿ ਹਰਿਆਲੀ ਭਰਿਆ ਹੋਵੇ ਤੇਰੇ ਦਰ ਤੇ ਜਦੋਂ ਆਵਾਂ ਉਹ ਪੰਜਾਬ ਜਿਹੜਾ ਸੱਤਰਾਂ ਸਾਲਾਂ ਤੋਂ ਸੰਤਾਪ ਹੰਢਾ ਰਿਹਾ ਸੀ ਹੁਣ ਇਕ ਉਮੀਦ ਇਕ ਆਸ ਦਾ ਚਿਹਰਾ ਨਜ਼ਰ ਆਇਆ ਹੈ ਮੈਂ ਤੇਰੇ ਜਦੋਂ ਦਰ ਤੇ ਆਵਾਂ ਤੇਰੇ ਮੱਥਾਂ ਚੁੰਮਾਂ ਤੇ ਮੈਂ ਆਪਣਾ ਸਿਰ ਝੁਕਾਵਾਂ ਕਿ ਤੂੰ…

 ਮਾਂ ਨੂੰ ਯਾਦ ਕਰਦਿਆਂ

ਜ਼ਿੰਦਗੀ ਦਾ ਸਫ਼ਰ ਮਾਂ ਪਿਉ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਤੇ ਮਾਂ ਪਿਉ ਦੇ ਸਾਥ ਤੋਂ ਬਿਨਾਂ ਇਹ ਸਫ਼ਰ ਸੱਚ-ਮੁੱਚ ਵਿਰਾਨ ਜਾਪਦਾ ਏ। ਇਹ ਸਾਥ ਜਿਨ੍ਹਾਂ ਗੂੜ੍ਹਾ ਹੋਵੇਗਾ ਵਿਛੋੜਾ ਵੀ ਉਨ੍ਹਾਂ ਈ ਜ਼ਿਆਦਾ ਬੁਰਾ ਹੁੰਦਾ ਹੈ। ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਏ ਇਹ ਤਾਂ ਸਮਝਣਾ ਬਹੁਤ ਮੁਸ਼ਕਿਲ ਆ ਮੈਨੂੰ ਤਾਂ ਹਜੇ ਇਹ ਵੀ…

ਜਿਲ੍ਹਾ ਬਠਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਿੰਗੋ ਵਿਖੇ ਕਰਵਾਇਆ ਸਨਮਾਨ ਵੰਡ ਸਮਾਰੋਹ ਸਮਾਗਮ

  ਤਲਵੰਡੀ ਸਾਬੋ 8 ਅਪ੍ਰੈਲ (ਪੱਤਰ ਪ੍ਰੇਰਕ )ਬਲਾਕ ਤਲਵੰਡੀ ਸਾਬੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਿੰਗੋ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਜਿਸ ਵਿਚ ਬੱਚਿਆਂ ਦੁਆਰਾ ਡਾਂਸ ਗੀਤ ਕੋਰੀਓਗਰਾਫ਼ੀ ਭੰਗੜੇ ਅਤੇ ਗਿੱਧੇ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ਕਸ਼ ਕੀਤੀ ਗਈ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸਰਦਾਰ ਪਰਮਜੀਤ ਸਿੰਘ ਸੀ ਐਚ ਟੀ ਜਗਾ ਰਾਮ ਤੀਰਥ ਵੱਲੋਂ ਵਿਸ਼ੇਸ਼…

ਖ਼ਿਆਲਾਤ

ਇਨ੍ਹਾਂ ਹਵਾਵਾਂ ਦੇ ਨਾਲ ਮੇਰੀ ਸਾਂਝ ਜਹੀ ਏ, ਜੋ ਧੱਕੇ ਦੇ ਨਾਲ ਭੇਜਦੀਆਂ ਨੇ ਫੇਰ ਜੂਝਣ ਨੂੰ। ਕੋਈ ਕਿਤੇ ਲੱਭਦੀਆਂ ਹੋਣੀਆਂ ਨੇ ਮੇਰੇ ਲਈ, ਜਿਸ ਨੂੰ ਬਿਠਾਵਾਂ ਓਥੇ ਤੇ ਮੈ ਰੱਖਾਂ ਪੂਜਣ ਨੂੰ। ਅੰਬਰਾਂ ਦੀ ਵੀ ਲਾਈ ਮਾੜੀ ਮੋਟੀ ਡਿਉਟੀ ਆ, ਦੂਰੋ ਉਹਨੂੰ ਦੇਖ ਪਛਾਣ ਮੈਨੂੰ ਆ ਭੱਜ ਦੱਸੇ, ਤਾਰੇ ਚੰਦ ਵੀ ਰੋਜ਼ ਟੋਲ਼ਣ ਜਰਾ…

ਔਰਤ

ਸਤੀ ਤੇ ਸਵਿੱਤਰੀ ਇਹ ਨਾਮ ਕੀਹਨੇ ਦੇ ਦਿੱਤੇ ਸੁੰਦਰ  ਸੁਸ਼ੀਲ ਸਾਰੇ  ਨਾਮ  ਕੀਹਨੇ ਦੇ ਦਿੱਤੇ ਆਪਣੇ ਹੀ  ਘਰ ‘ਚ ਬਿਗਾਨੀ  ਜੋ ਹੁੰਦੀ ਏ ਵੇਸ਼ਵਾ ਤੇ ਬੇਵਾ  ਇਹ ਨਾਮ ਕੀਹਨੇ ਦੇ ਦਿੱਤੇ ਨਿੱਕੀ ਜਿਹੀ ਬਾਲੜੀ ਨੂੰ ਦੁਰਗਾ ਕਹਿ ਪੂਜਦੇ ਕੰਜ਼ਰੀ ਕੁਲਹਿਣੀ ਇਹ ਨਾਮ ਕੀਹਨੇ ਦੇ ਦਿੱਤੇ ਰਾਜ ਸੁਭਾਵਾਂ ਵਿੱਚ ਕਦੇ ਜੂਏ ਵਿੱਚ ਜਿੱਤ ਲੈਂਦੇ ਦਾਸੀ ਦੇਵਦਾਸੀ…

ਆਪਣੇ

ਆਪਣੇ ਤਾਂ ਆਪਣੇ ਹੀ ਹੁੰਦੇ ਨੇ , ਸਾਡੇ ਲਈ ਪਹਿਲਾ ਉਹ , ਸਾਡੀਆ ਖੁਸ਼ੀਆ ਨੂੰ ਚੁਣਦੇ ਨੇ । ਦੁੱਖ – ਸੁੱਖ ਹੋਵੇਂ ਤਾਂ ਭੱਜੇ ਆਉਂਦੇ ਨੇ , ਭੈਣਾਂ ਦੀ ਵੀਰ ਤਕਲੀਫ ਨਾ ਸਹਿੰਦੇ ਨੇ , ਜੇ ਕੋਈ ਕਮੀ ਹੋਵੇਂ ਪਿਆਰ ਵਿੱਚ, ਤਾਂ ਰਹਿੰਦੇ ਝੂਰਦੇ ਨੇ । ਮਾਂ – ਬਾਪ ਵਰਗਾ ਕੋਈ ਪਿਆਰ ਨਹੀਂ ਕਰਦਾ ,…