ਗੁਰਨਾਮ ਭੁੱਲਰ ਤੇ ਤਾਨਿਆ 1 ਅਪ੍ਰੈਲ ਨੂੰ ਲੈ ਕੇ ਆ ਰਹੇ ਹਨ ਖ਼ੂਬਸੂਰਤ ਫ਼ਿਲਮ “ਲੇਖ”
ਬਠਿੰਡਾ, 24 ਮਾਰਚ ( ਰਾਵਤ ) “ਕਿਸਮਤ”, “ਛੜਾ”, “ਕਿਸਮਤ2” ਸਮੇਤ ਦਰਜਨ ਦੇ ਨੇੜੇ ਸ਼ਾਨਦਾਰ ਫਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨਾਮਵਾਰ ਫ਼ਿਲਮ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੁਣ ਇਕ ਹੋਰ ਖ਼ੂਬਸੂਰਤ ਫ਼ਿਲਮ “ਲੇਖ” ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੇ ਹਨ। ਜਗਦੀਪ ਸਿੱਧੂ ਦੀ ਲਿਖੀ ਅਤੇ ਉਹਨਾਂ ਦੇ ਸਹਾਇਕ ਰਹੇ ਮਨਵੀਰ ਬਰਾੜ ਦੀ ਨਿਰਦੇਸ਼ਤ ਕੀਤੀ…