ਅੰਤਰਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਸਹਿਮਤੀ ਨਾਲ ਮੈਲਬੌਰਨ ਦੇ ਰਾਕੇਸ਼ ਅਗਰਵਾਲ ਨੂੰ ਮੈਲਬੋਰਨ ਦਾ ਪ੍ਰਧਾਨ ਨਿਯੁਕਤ ਕੀਤਾ

Facebook
Twitter
WhatsApp

ਜੈਤੋ ( ਰਮੇਸ਼ ਸਿੰਘ ਰਾਵਤ  ) ਅੰਤਰਰਾਸ਼ਟਰੀ ਅਗਰਵਾਲ ਸੰਮੇਲਨ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਪੰਜਾਬ ਇੰਚਾਰਜ ਬੁੱਧਰੀਸ਼ ਅਗਰਵਾਲ ਜੋ ਸੰਸਥਾ ਦਾ ਅੰਤਰਰਾਸ਼ਟਰੀ ਪੱਧਰ ‘ਤੇ ਵਿਸਥਾਰ ਕਰਨ ਲਈ ਆਸਟ੍ਰੇਲੀਆ ਦੇ ਦੌਰੇ ‘ਤੇ ਹਨ, ਨੇ ਅੰਤਰਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਮਿੱਤਲ ਦੀ ਸਹਿਮਤੀ ਨਾਲ ਮੈਲਬੌਰਨ ਦੇ ਰਾਕੇਸ਼ ਅਗਰਵਾਲ ਨੂੰ ਮੈਲਬੋਰਨ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਜਥੇਬੰਦੀ ਦੇ ਪ੍ਰਚਾਰ ਸਕੱਤਰ ਰਾਜੀਵ ਗੋਇਲ ਬਿੱਟੂ ਬਾਦਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਕੇਸ਼ ਅਗਰਵਾਲ ਨੂੰ ਮੈਲਬੌਰਨ ਦੀ ਕਾਰਜਕਾਰਨੀ ਕਮੇਟੀ ਬਣਾਉਣ ਦੇ ਪੂਰੇ ਅਧਿਕਾਰ ਵੀ ਦਿੱਤੇ ਗਏ ਹਨ ,ਇਸ ਮੌਕੇ ਰਾਕੇਸ਼ ਅਗਰਵਾਲ ਨੇ ਰਾਜ ਕੁਮਾਰ ਮਿੱਤਲ ਅਤੇ ਬੁਦੀਸ਼ ਅਗਰਵਾਲ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਅੱਗਰਵਾਲਾਂ ਦੀ ਚੜ੍ਹਦੀ ਕਲਾ ਲਈ ਹਰ ਸੰਭਵ ਯਤਨ ਕਰਨਗੇ | ਉਨ੍ਹਾਂ ਨਾਲ ਸ਼ੈਫਾਲੀ ਅਗਰਵਾਲ ਅਤੇ ਅਨੁਰਾਧਾ ਅਗਰਵਾਲ ਵੀ ਮੌਜੂਦ ਸਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 4
Users Today : 2
Users Yesterday : 3