ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ,ਬਠਿੰਡਾ ਦੀ ਮੀਟਿੰਗ ਹੋਈ
ਬਠਿੰਡਾ,19ਫਰਵਰੀ (ਚਾਨੀ ) ਅੱਜ ਚਿਲਡਰਨ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ,ਬਠਿੰਡਾ ਦੀ ਪ੍ਰਧਾਨ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਪ੍ਰੀਤਪਾਲ ਸਿੰਘ ਰੋਮਾਣਾ ਨੂੰ ਚੇਅਰਮੈਨ, ਮਨਿੰਦਰ ਸਿੰਘ ਮਨੀ ਨੂੰ ਸੀਨੀਅਰ ਮੀਤ ਪ੍ਰਧਾਨ,ਅਜੀਤ ਸਿੰਘ ਅਤੇ ਮਾਹੀ ਮਸੌਣ ਨੂੰ ਮੀਤ ਪ੍ਰਧਾਨ,ਦਿਲਬਾਗ…