ਰਾਜਿੰਦਰਾ ਕਾਲਜ਼ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਨੇ ਮੈਰਿਟ ਸਕਾਲਰਸ਼ਿਪ ਚੈੱਕ ਦਿੱਤੇ

Facebook
Twitter
WhatsApp

ਬਠਿੰਡਾ,18 ਫਰਵਰੀ-ਸਰਕਾਰੀ ਰਾਜਿੰਦਰਾ ਕਾਲਜ਼,ਬਠਿੰਡਾ ਦੇ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਵੱਲੋਂ ਮੈਰਿਟ ਸਕਾਲਰਸ਼ਿਪ ਚੈੱਕ ਦਿੱਤੇ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਲ ਜਿੰਦਲ ਨੇ ਸੈਸ਼ਨ 2015-16 ਅਤੇ 2016-17 ਵਿੱਚ ਬੀ.ਐੱਸ.ਸੀ. ਭਾਗ ਪਹਿਲਾ ਅਤੇ ਦੂਜਾ ਵਿੱਚੋਂ ਪੰਜਾਬੀ ਯੂਨੀਵਰਸਿਟੀ,ਪਟਿਆਲ਼ਾ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨ ‘ਤੇ 6000/ਰੁਪਏ ਅਤੇ ਪ੍ਰਬਜਪਨ ਕੌਰ ਨੂੰ ਸੈਸ਼ਨ 2017-18 ਬੀ.ਏ. ਭਾਗ ਦੂਜਾ ਵਿੱਚ ਮੈਰਿਟ ਲਿਸਟ ਵਿੱਚ ਆਉਣ ਲਈ 3000ਰੁਪਏ ਦਾ ਵਜੀਫ਼ਾ ਮਿਲਿਆ।ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਚੈੱਕ ਭੇਂਟ ਕਰਦਿਆਂ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਬਾਟਨੀ ਵਿਭਾਗ ਦੇ ਮੁਖੀ ਪ੍ਰੋ.ਗੁਰਜੀਤ ਕੌਰ,ਡਾ.ਮਨੋਨੀਤ ਕੌਰ,ਪ੍ਰੋ.ਗੁਰਸ਼ਰਨ ਕੌਰ ਚੀਮਾ,ਪ੍ਰੋ.ਗੁਰਪ੍ਰੀਤ ਕੌਰ ਸਿੱਧੂ,ਪ੍ਰੋ. ਬਲਬੀਰ ਕੌਰ ਗਿੱਲ,ਪ੍ਰੋ.ਕੁਲਵਿੰਦਰ ਕੌਰ,ਪ੍ਰੋ.ਸਾਕਸ਼ੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਸ਼ੁਭ ਇਛਾਵਾਂ ਦਿੱਤੀਆਂ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3