ਆਪ ਉਮੀਦਵਾਰ ਸੁਖਬੀਰ ਮਾਈਸਰਖਾਨਾ ਨੇ ਕੀਤਾ‌ ਰੋਡ ਸ਼ੋਅ “ਹਲਕੇ ਦੀ ਤਰੱਕੀ ਲਈ ਲੋਕ ਆਪ ਨੂੰ ਮੌਕਾ ਦੇਣ”- ਸੁਖਬੀਰ ਮਾਈਸਰਖਾਨਾ

Facebook
Twitter
WhatsApp

ਬਠਿੰਡਾ/ਬਾਲਿਆਂਵਾਲੀ,(ਚਾਨੀ)18 ਫਰਵਰੀ (-ਵਿਧਾਨ ਸਭਾ ਹਲਕਾ ਮੌੜ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਮਾਈਸਰਖਾਨਾ ਵੱਲੋਂ ਹਲਕਾ ਮੌੜ ਦੇ ਸਮੂਹ ਪਿੰਡਾਂ ‘ਚ ਵੱਡੇ ਕਾਫ਼ਲਿਆਂ ਨਾਲ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕਰਦਿਆਂ ਵੋਟ ਅਪੀਲ ਕੀਤੀ। ਸੁਖਬੀਰ ਸਿੰਘ ਮਾਈਸਰਖਾਨਾ ਨੇ ਕਿਹਾ ਕਿ ਲੋਕ ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਰਗੀਆਂ ਦਲਦਲਾਂ ਚੋਂ ਨਿਕਲਣ ਲਈ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ। ਉਨ੍ਹਾਂ ਕਿਹਾ ਕਿ ਲੋਕ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਨਿਰਾਸ਼ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 4
Users Today : 2
Users Yesterday : 3