ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ,ਬਠਿੰਡਾ ਦੀ ਮੀਟਿੰਗ ਹੋਈ

Facebook
Twitter
WhatsApp

ਬਠਿੰਡਾ,19ਫਰਵਰੀ (ਚਾਨੀ ) ਅੱਜ ਚਿਲਡਰਨ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ,ਬਠਿੰਡਾ ਦੀ ਪ੍ਰਧਾਨ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਪ੍ਰੀਤਪਾਲ ਸਿੰਘ ਰੋਮਾਣਾ ਨੂੰ ਚੇਅਰਮੈਨ, ਮਨਿੰਦਰ ਸਿੰਘ ਮਨੀ ਨੂੰ ਸੀਨੀਅਰ ਮੀਤ ਪ੍ਰਧਾਨ,ਅਜੀਤ ਸਿੰਘ ਅਤੇ ਮਾਹੀ ਮਸੌਣ ਨੂੰ ਮੀਤ ਪ੍ਰਧਾਨ,ਦਿਲਬਾਗ ਜ਼ਖ਼ਮੀ ਨੂੰ ਜਨਰਲ ਸਕੱਤਰ,ਅਨਿਲ ਕੁਮਾਰ ਗਰਗ ਨੂੰ ਮੀਤ ਸਕੱਤਰ,ਗੁਰਪ੍ਰੀਤ ਸਿੰਘ ਚਹਿਲ ਨੂੰ ਸੰਯੁਕਤ ਸਕੱਤਰ,ਸੁਖਜਿੰਦਰ ਰੋਮਾਣਾ ਨੂੰ ਖ਼ਜ਼ਾਨਚੀ,ਕੁਲਵਿੰਦਰ ਚਾਨੀ ਨੂੰ ਪ੍ਰੈੱਸ ਸਕੱਤਰ,ਅਸ਼ੋਕ ਕੁਮਾਰ ਨਥਾਣਾ ਨੂੰ ਸਲਾਹਕਾਰ,ਗੁਰਸੇਵਕ ਚੁੱਘੇ ਖੁਰਦ ਨੂੰ ਵਿਸ਼ੇਸ਼ ਸਲਾਹਕਾਰ ਵਜੋਂ ਚੁਣਿਆ ਗਿਆ।ਮੀਟਿੰਗ ਦੌਰਾਨ ਅਹੁਦੇਦਾਰਾਂ ਦੀ ਚੋਣ ਕਰਨ ਤੋਂ ਇਲਾਵਾ ਪੱਤਰਕਾਰਾਂ ਨੂੰ ਸਮਾਜਿਕ ਪੱਧਰ ‘ਤੇ ਅਤੇ ਕਵਰੇਜ਼ ਦੌਰਾਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3