ਭਗਤਾ ਭਾਈਕਾ ਵਿਖੇ ਫ੍ਰੀ ਮੈਡੀਕਲ ਅਤੇ ਮੇਗਨੇਟ ਥਰੇਪੀ ਕੈਂਪ ਲਗਾਇਆ
2 ਜੂਨ (ਨਰਿੰਦਰ ਕੁਮਾਰ ਭਗਤਾ ਭਾਈਕਾ) ਸਮਾਜਸੇਵੀ ਪ੍ਰੀਤਮ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਭਗਤਾ ਭਾਈਕਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ। ਬਰਨਾਲਾ ਤੋਂ ਡਾ. ਜਰਨੈਲ ਸਿੰਘ ਜੀ ਨੇ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਉਨ੍ਹਾਂ ਦੇ ਸਾਥੀ ਜਸਪ੍ਰੀਤ ਸਿੰਘ ਜੀ ਨੇ ਮਰੀਜਾਂ ਦਾ ਇਲਾਜ ਮੇਗਨੇਟ ਥਰੇਪੀ ਨਾਲ ਕੀਤਾ। ਉਨ੍ਹਾਂ ਦੇ ਦੱਸਿਆ ਕਿ ਘਰਾਂ…