ਬਠਿੰਡਾ ਦੀਆਂ ਬੇਟੀਆਂ ਨੇ ਵਧਾਇਆ ਸ਼ਹਿਰ ਦਾ ਮਾਣ-ਮੇਅਰ ਪਦਮਜੀਤ ਮਹਿਤਾ
ਬਠਿੰਡਾ 10, ਦਸੰਬਰ-( ਰਾਵਤ ): ਸ਼ਹਿਰ ਦੀਆਂ ਉੱਭਰਦੀਆਂ ਪ੍ਰਤਿਭਾਵਾਂ ਨੇ ਇੱਕ ਵਾਰ ਫਿਰ ਬਠਿੰਡਾ ਦਾ ਨਾਮ ਰਾਸ਼ਟਰੀ ਪੱਧਰ ‘ਤੇ ਉੱਚਾ ਕੀਤਾ ਹੈ। ਨਿਸ਼ਾਨੇਬਾਜ਼ੀ ਅਤੇ ਰੋਬੋਟਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਰਾਸ਼ਟਰੀ ਚੈਂਪੀਅਨਸ਼ਿਪ ਲਈ ਚੁਣੇ ਗਏ ਹੋਣਹਾਰ ਐਥਲੀਟ ਜਪਨੀਤ ਕੌਰ (ਸ਼ੂਟਿੰਗ) ਅਤੇ ਮਨਮੀਤ ਕੌਰ (ਰੋਬੋਟਿਕਸ) ਨੂੰ ਅੱਜ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ…