ਵਿਦਿਆਰਥੀ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਦੇਣ ਵਿਸ਼ੇਸ਼ ਧਿਆਨ : ਐਸਐਸਪੀ
ਬਠਿੰਡਾ 12, ਦਸੰਬਰ-( ਰਾਵਤ ):ਵਿਦਿਆਰਥੀ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਤਾਂ ਜੋ ਉਹ ਸੰਪੂਰਨ ਵਿਕਾਸ ਹਾਸਲ ਕਰਦਿਆਂ ਭਵਿੱਖ ਵਿੱਚ ਵਧੀਆ ਮੌਕੇ ਪ੍ਰਾਪਤ ਕਰ ਸਕਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਸਲਾਨਾ ਦੋ ਰੋਜਾ ਐਥਲੈਟਿਕਸ ਮੀਟ ਦੇ ਅਖੀਰਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ…