ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੇ ਬਠਿੰਡਾ ਮਿਲਟਰੀ ਸਟੇਸ਼ਨ ਦਾ ਕੀਤਾ ਦੌਰਾ
ਬਠਿੰਡਾ, 30 ਦਸੰਬਰ 2023 ( ਰਾਵਤ ) ਬਲੈਕ ਚਾਰਜਰ ਬ੍ਰਿਗੇਡ ਦੀ ਤਰਫੋਂ ਭਾਰਤੀ ਫੌਜ/ਸਪਤ ਸ਼ਕਤੀ ਕਮਾਂਡ/ਬਠਿੰਡਾ ਚੇਤਕ ਕੋਰ, ਹੇਲਸ ਏਂਜਲਸ ਸਬ ਏਰੀਆ ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦੇ ਸਹਿਯੋਗ ਨਾਲ ਜੰਗੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤੀ ਫੌਜ ਦੀਆਂ ਸਮਰੱਥਾਵਾਂ ਦਾ ਵਿਦਿਅਕ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਸਰਕਾਰੀ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਬਠਿੰਡਾ ਮਿਲਟਰੀ ਸਟੇਸ਼ਨ…