ਏਮਜ਼ ਬਠਿੰਡਾ ਵਿੱਚ ਕੈਂਸਰ ਦੇ ਮਰੀਜ਼ਾਂ ਲਈ ਓਨਕੋਪਲਾਸਟਿਕ ਸੇਵਾਵਾਂ ਸ਼ੁਰੂ
ਬਠਿੰਡਾ, 3 ਮਾਰਚ ( ਰਾਵਤ ) ਏਮਜ਼ ਬਠਿੰਡਾ ਓਨਕੋਸਰਜਰੀ ਦੇ ਮਰੀਜ਼ਾਂ ਦੇ ਪੁਨਰ ਨਿਰਮਾਣ ਦੀ ਸ਼ੁਰੂਆਤ ਕਰਨ ਵਾਲੀ ਪਹਿਲੀ ਸੰਸਥਾ ਹੈ । ਇੱਕ ਤਾਜ਼ਾ ਮਾਮਲੇ ਵਿੱਚ ਇੱਕ ਸੇਵਾਮੁਕਤ BSF ਕਰਮਚਾਰੀ ਨੂੰ ਮੂੰਹ ਦੇ ਕੈਂਸਰ ਦੀ ਜਾਂਚ ਦੇ ਨਾਲ ਸਰਜੀਕਲ ਓਨਕੋਲੋਜੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਵਿੱਚ ਮਰੀਜ਼ ਦੀ ਟਿਊਮਰ ਨੂੰ ਕੱਢਣ ਲਈ ਸਰਜਰੀ…