ਵੋਟਾਂ ਦੀ ਗਿਣਤੀ ਵਾਲੇ ਵਿੱਦਿਅਕ ਅਦਾਰਿਆ ਵਿੱਚ 10 ਮਾਰਚ ਦੀ ਛੁੱਟੀ ਘੋਸ਼ਿਤ : ਜ਼ਿਲ੍ਹਾ ਮੈਜਿਸਟ੍ਰੇਟ
ਬਠਿੰਡਾ, 9 ਮਾਰਚ (ਰਾਵਤ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਲਈ ਸਥਾਪਤ ਕੀਤੇ ਗਏ ਵਿੱਦਿਅਕ ਅਦਾਰਿਆ ਵਿੱਚ ਮਿਤੀ 10 ਮਾਰਚ 2022 ਦੀ ਛੁੱਟੀ ਘੋਸ਼ਿਤ ਕੀਤੀ ਜਾਂਦੀ ਹੈ। ਜਾਰੀ ਹੁਕਮਾਂ ਅਨੁਸਾਰ ਆਰ.ਓ. ਹੈਂਡਬੁੱਕ ਦੇ ਪੈਰਾਂ ਨੰਬਰ 15.7 ਵਿੱਚ ਦਰਜ ਹਦਾਇਤਾਂ/ਗਾਇਡਲਾਈਨਜ਼…