ਬਾਲਿਆਂਵਾਲੀ ਵਿਖੇ ਨੱਚਦੇ ਗਾਉਂਦੇ ਕਾਵੜ ਲੈ ਕੇ ਪਹੁੰਚੇ ਸ਼ਿਵ ਭਗਤ ਜਲ ਚੜਾਉਣ ਲਈ ਮੰਦਿਰ ‘ਚ ਲੱਗੀਆਂ ਰਹੀਆਂ ਲੰਮੀਆਂ ਕਤਾਰਾਂ

Facebook
Twitter
WhatsApp

ਬਾਲਿਆਂਵਾਲੀ, 1 ਮਾਰਚ :- ਸਥਾਨਕ ਖੇਤਰ ਦੀਆਂ ਸ਼ਿਵ ਭਗਤਾਂ ਦੇ ਜਥੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮਹਾਂਦੇਵ ਦੀ ਮਹਿਮਾ ਗਾਉਂਦੇ, ਭੋਲੇ ਨਾਥ ਦੀ ਭਗਤੀ ਵਿਚ ਝੂਮਦੇ ਹੋਏ ਸਾਇਕਲਾਂ, ਮੋਟਰਸਾਈਕਲਾਂ, ਦੇ ਕਾਫ਼ਲਿਆਂ ਨਾਲ ਸ਼ਿਵ ਮੰਦਿਰ ਬਾਲਿਆਂਵਾਲੀ ਵਿਖੇ ਗੰਗਾ ਜਲ ਦੇ ਕਾਵੜ ਲੈ ਕੇ ਪਹੁੰਚੇ, ਜਿਨ੍ਹਾਂ ਦਾ ਪੰਡਿਤ ਅੰਕਿਤ ਸ਼ਰਮਾਂ ਵੱਲੋਂ ਪੂਜਨ ਕਰਵਾਇਆ ਗਿਆ ਤੇ ਫਿਰ ਭਗਵਾਨ ਸ਼ਿਵ ਨੂੰ ਗੰਗਾ ਜਲ ਚੜਾਇਆ ਗਿਆ। ਇਸ ਮੌਕੇ ਮੰਦਿਰ ਵਿਚ ਸੰਗਤਾਂ ਦੀਆਂ ਲੰਮੀਆਂ ਕਤਾਰਾਂ ਜੁੜੀਆਂ ਰਹੀਆਂ। ਸੰਗਤਾਂ ਵੱਲੋਂ ਭਗਵਾਨ ਸ਼ਿਵ ਨੂੰ ਜਲ ਅਭਿਸ਼ੇਕ, ਦੁੱਧ, ਦਹੀਂ,ਫਲ, ਫੁੱਲ ਅਰਪਣ ਕਰ ਮੰਨਤੇ ਮਾਂਗੀ। ।ਇਸ ਮੌਕੇ ਸ਼ਿਵ ਰਾਤਰੀ ਦਾ ਵਰਤ ਰੱਖਣ ਵਾਲੀਆਂ ਸੰਗਤਾਂ ਲਈ ਚਾਹ ਤੇ ਔਗਲੇ ਦੇ ਆਟੇ ਦੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਭਗਵਾਨ ਸ਼ਿਵ ਦੇ ਨਾਮ ਦਾ ਕੀਰਤਨ ਕੀਤਾ ਗਿਆ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 5 9
Users Today : 0
Users Yesterday : 3