ਵਿਸ਼ਵ ਕਾਵਿ ਮਹਿਫਲ ਵੱਲੋਂ ਬਾਲ ਕਵੀ ਦਰਬਾਰ ਅੱਜ 6 ਮਾਰਚ ਨੂੰ

Facebook
Twitter
WhatsApp


ਬਠਿੰਡਾ, 02 ਮਾਰਚ ( ਸੱਤਪਾਲ ਮਾਨ ) : – ਵਿਸ਼ਵ ਕਾਵਿ ਮਹਿਫਲ ਵੱਲੋਂ ਪੰਜਾਬੀ ਲਿਖਾਰੀ ਸਭਾ ਸਿਆਲਟ ਦੇ ਸਹਿਯੋਗ ਨਾਲ 6 ਮਾਰਚ ਨੂੰ ਸਵੇਰੇ ਭਾਰਤੀ ਸਮੇਂ ਅਨੁਸਾਰ 9-30 ਵਜੇ ਯੂਟਿਊਬ ਫੇਸਬੁੱਕ ਦੇ ਮਾਧਿਅਮ ਯੂਮ ਰਾਹੀਂ ” ਪੁੰਗਰਦੇ ਹਰਫ਼ ” ਦੇ ਬੈਨਰ ਹੇਠ ਇੱਕ ਬਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸਦੇ ਸੰਚਾਲਕ ਡਾ. ਕਮਲਪ੍ਰੀਤ ਕੌਰ, ਸਹਿ: ਸੰਚਾਲਕ ਹਰਮੀਤ ਕੌਰ ਮੀਤ, ਮੁੱਖ ਮਹਿਮਾਨ ਦਲਜਿੰਦਰ ਸਿੰਘ ਰਹਿਲ ( ਇਟਲੀ ), ਵਿਸੇਸ਼ ਮਹਿਮਾਨ ਗੁਰਸ਼ਰਨ ਸਿੰਘ ਸੋਹਲ ਹੋਣਗੇ, ਜਦਕਿ ਸਮੁੱਚੇ ਸਮਾਗਮ ਵਿੱਚ ਸਹਿਯੋਗ ਦੀ ਭੂਮਿਕਾ ਅਮਨਬੀਰ ਸਿੰਘ ਧਾਮੀ ਨਿਭਾਉਣਗੇ। ਇਸ ਬਾਲ ਕਵੀ ਦਰਬਾਰ ਵਿੱਚ ਬਾਲ ਕਵੀ ਜਸ਼ਨਦੀਪ ਸਿੰਘ, ਸਾਵਲਜੋਤ ਸਿੰਘ, ਪ੍ਰਭਨੂਰ ਕੌਰ, ਗੁਰਸਮਰੱਥ ਸਿੰਘ, ਅਸ਼ਨਦੀਪ ਸਿੰਘ, ਜਸਜੋਤ ਸਿੰਘ, ਮਨਸੀਰਤ ਕੌਰ ਅਤੇ ਹਰਪ੍ਰੀਤ ਸਿੰਘ ਸ਼ਮੂਲੀਅਤ ਕਰਨਗੇ। ਇਹ ਜਾਣਕਾਰੀ ਦਿੰਦਿਆਂ ” ਪੁਗਰਦੇ ਹਰਫ਼ ” ਦੀ ਪ੍ਰਧਾਨ ਰਮਨਦੀਪ ਕੌਰ ਰੰਮੀ ਨੇ ਦੱਸਿਆ ਕਿ ਸਾਡੇ ਇਸ ਸਮਾਗਮ ਦਾ ਮੁੱਖ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਣਾ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 0 9 5
Users Today : 6
Users Yesterday : 2