|

ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ।

ਬਠਿੰਡਾ 2 ਮਈ ( ਰਮੇਸ਼ ਸਿੰਘ ਰਾਵਤ) ਮਹੁੱਲਾ ਨਿਵਾਸੀਆਂ ਨੂੰ ਸੈਰ ਕਰਨ ਵੇਲੇ ਲੁੱਟ ਖੋਹ ਦਾ ਡਰ।ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਬੰਦ ਹੋਣ ਕਾਰਨ ਸਥਾਨਕ ਆਦਰਸ਼ ਨਗਰ ਦੇ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸੀਨੀਅਰ ਸਿਟੀਜਨ ਸੁਖਰਾਮ ਸਿੰਘ ਪਰਮਾਰ ਨੇ ਦੱਸਿਆ ਕਿ ਰਾਤ ਨੂੰ ਅਕਸਰ ਅਸੀਂ…

|

ਡਾ ਸਤੀਸ਼ ਜਿੰਦਲ ਨੇ ਸਰਕਾਰੀ ਹਸਪਤਾਲ ਦੇ ਵੋਮੈਨ ਐਂਡ ਚਿਲਡਰਨਜ਼ ਵਿਭਾਗ ਦੇ ਐੱਸ ਐਮ ਓ ਵਜੋਂ ਅਹੁਦਾ ਸੰਭਾਲਿਆ

       ਬਠਿੰਡਾ, 02 ਮਈ (ਗੁਰਪ੍ਰੀਤ ਚਹਿਲ) ਅੱਜ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਵੋਮੈਨ ਐਂਡ ਚਿਲਡਰਨਜ਼ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਡਾ ਸਤੀਸ਼ ਜਿੰਦਲ ਨੇ ਅਹੁਦਾ ਸੰਭਾਲ ਲਿਆ ਹੈ।ਜਿੱਥੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਦੱਸ ਦੇਈਏ ਕਿ ਹਸਪਤਾਲ ਦੇ…

ਬਠਿੰਡਾ-ਡੱਬਵਾਲੀ ਸੜ੍ਹਕ ਦੀ ਮੁਰੰਮਤ ਕਰਵਾਉਣ ‘ਤੇ ਐਮਐਲਏ ਅਮਿਤ ਰਤਨ ਦਾ ਕੀਤਾ ਧੰਨਵਾਦ

ਬਠਿੰਡਾ/ਸੰਗਤ ਮੰਡੀ, 02ਮਈ(ਚਾਨੀ)ਬਠਿੰਡਾ ਡੱਬਵਾਲੀ ਸੜਕ ਦੀ ਮੁਰੰਮਤ ਸ਼ੁਰੂ ਕਰਵਾਉਣ ਨੂੰ ਲੈ ਕੇ ਸੰਗਤ ਸਹਾਰਾ ਸੇਵਾ ਸੰਸਥਾ ਮਛਾਣਾ ਕਲੱਬ ਵੱਲੋਂ ਬਠਿੰਡਾ ਦਿਹਾਤੀ ਦੇ ਐਮਐਲਏ ਸ੍ਰੀ ਅਮਿਤ ਰਤਨ ਕੋਟਫੱਤਾ ਦਾ ਧੰਨਵਾਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਮਛਾਣਾ ਨੇ ਦੱਸਿਆ ਕਿ ਬਠਿੰਡਾ ਡੱਬਵਾਲੀ ਸੜਕ ਜੋ ਕਿ ਬੁਰੀ ਖਸਤਾ ਹਾਲਤ ਵਿੱਚ ਹੈ…

ਤਲਵੰਡੀ ਸਾਬੋ ਨੂੰ ਮਿਲੀਆਂ ਫਾਇਰਬ੍ਰਿਗੇਡ ਦੀਆਂ ਦੋ ਗੱਡੀਆ, ਐਮਐਲਏ ਨੇ ਕੀਤਾ ਲੋਕ ਅਰਪਣ

  ਤਲਵੰਡੀ ਸਾਬੋ 2 ਮਈ (ਰੇਸ਼ਮ ਸਿੱਧੂ)ਇਲਾਕਾ ਤਲਵੰਡੀ ਸਾਬੋ ਦੇ ਲੋਕਾਂ ਦੀ ਵਰ੍ਹਿਆਂ ਤੋਂ ਲਟਕਦੀ ਆ ਰਹੀ ਚਿਰੋਕਣੀ ਮੰਗ ਨੂੰ ਸਰਕਾਰ ਦੀ ਤਰਫ ਤੋਂ ਪੂਰਾ ਕਰਦਿਆਂ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਇਥੇ ਫਾਇਰਬ੍ਰਗੇਡ ਦੀਆਂ 2 ਨਵੀਆਂ ਨਕੋਰ ਗੱਡੀਆਂ ਨੂੰ ਲੋਕ ਅਰਪਣ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਗਜ਼ਨੀ ਵਗੈਰਾ ਦੀਆਂ ਦੁਖਾਂਤਕ ਘਟਨਾਵਾਂ…

ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬੀ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਮਨਾਇਆ

ਸੰਗਤ ਮੰਡੀ,2ਮਈ(ਪੱਤਰ ਪ੍ਰੇਰਕ)ਬੀਤੇ ਦਿਨੀਂ  ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 60ਵੇਂ ਸਥਾਪਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਹਲਕਾ ਬਠਿੰਡਾ (ਦਿਹਾਤੀ) ਦੇ ਐੱਮ.ਐਲ.ਏ. ਅਮਿਤ ਰਤਨ ਕੋਟਫੱਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਆਮਦ ‘ਤੇ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ । ਪ੍ਰਿੰਸੀਪਲ ਡਾ. ਜਸਪਾਲ…

ਸਰਕਾਰੀ ਹਾਈ ਸਕੂਲ ਬਾਜਕ ਵਿਖੇ ਮਜ਼ਦੂਰ ਦਿਵਸ ਮਨਾਇਆ

ਸੰਗਤ ਮੰਡੀ,2ਮਈ(ਪੱਤਰ ਪ੍ਰੇਰਕ)ਸਰਕਾਰੀ ਹਾਈ ਸਕੂਲ ਬਾਜਕ ਵਿਖੇ ਮੁੱਖ ਅਧਿਆਪਕ ਅਰਣ ਕੁਮਾਰ ਦੀ ਅਗਵਾਈ ਹੇਠ ਮਜ਼ਦੂਰ ਦਿਵਸ ਮਨਾਇਆ ਗਿਆ।ਮਜ਼ਦੂਰ ਦਿਵਸ ਨਾਲ ਸਬੰਧਿਤ ਇਸ ਸਮਾਗਮ ਦੌਰਾਨ ਕਰਵਾਏ ਮੁਕਾਬਾਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਮਜ਼ਦੂਰਾਂ ਅਤੇ ਸ਼ਿਕਾਗੋ ਦੇ ਸ਼ਹੀਦਾਂ ਨਾਲ ਸਬੰਧਿਤ ਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ ਅਤੇ ਮੈਡਮ ਭਗਵੰਤ ਕੌਰ ਅਤੇ ਯਸ਼ਪ੍ਰੀਤ ਕੌਰ ਨੇ ਜੱਜਾਂ…