ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਸਾਈਕਲ ਰੈਲੀ ਆਯੋਜਿਤ

Facebook
Twitter
WhatsApp
ਬਠਿੰਡਾ, 17 ਅਪ੍ਰੈਲ(ਰਾਵਤ ): ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਹਿੰਦੂਸਤਾਨ ਪੈਟਰੋਲੀਅਮ ਵਲੋਂ ਅੱਜ ਇੱਥੇ  ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੇੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਈਕਲ  ਰੈਲੀ ਦਾ ਸ਼ੁਭ ਆਰੰਭ ਮੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ, ਹਿੰਦੂਸਤਾਨ ਪੈਟਰੋਲੀਅਮ ਦੇ ਮੁੱਖ ਖੇਤਰੀ ਪ੍ਰਬੰਧਕ ਸ਼੍ਰੀ ਵਿਨੈ ਕੁਮਾਰ ਅਤੇ ਡੀ.ਐਸ.ਪੀ. ਸ਼੍ਰੀ ਸੰਜੀਵ ਸਿੰਗਲਾ ਵੱਲੋਂ ਕੀਤਾ ਗਿਆ।
     ਇਸ ਸਾਈਕਲ  ਰੈਲੀ ਵਿੱਚ ਲਗਭਗ 550 ਪ੍ਰਤਿਯੋਗੀਆਂ ਨੇ ਭਾਗ ਲਿਆ, ਜਿਸ ਵਿੱਚ  ਬਠਿੰਡਾ ਸਾਈਕਲਿਸਟ ਗਰੁੱਪ, ਪੈਡਲਰਸ ਸਾਈਕਲ ਕਲੱਬ, ਬਠਿੰਡਾ ਸਾਈਕਲਿਸਟ ਅਤੇ ਰਨਰਜ਼ ਗਰੁੱਪ, ਆਈ.ਟੀ.ਆਈ. ਕਾਲਜ ਨੇ ਵਿਸ਼ੇਸ਼ ਤੌਰ ਤੇ  ਸ਼ਿਰਕਤ ਕੀਤੀ। ਇਸ ਰੈਲੀ ਦਾ ਮੁੱਖ ਮੰਤਵ ਆਮ ਜਨਤਾ ਨੂੰ ਪੈਟਰੋਲੀਅਮ ਪਦਾਰਥਾਂ ਸਬੰਧੀ  ਜਾਗਰੂਕ ਕਰਨਾ ਅਤੇ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਸਰੀਰਕ ਤੇ ਮਾਨਸਿਕਤਾ ਨੂੰ ਬਣਾਈ ਰੱਖਣਾ ਸੀ।
  ਪੈਟਰੋਲੀਅਮ ਮੰਤਰਾਲਾ ਦੁਆਰਾ ਹਰ ਸਾਲ ਤੇਲ ਅਤੇ ਗੈਸ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ। ਇਸਦੇ ਅੰਤਰਗਤ ਅੱਜ 300 ਸ਼ਹਿਰਾਂ ਵਿੱਚ ਸਾਈਕਲ ਰੈਲੀ 2022 ਦਾ ਆਯੋਜਿਨ ਕੀਤਾ  ਬਠਿੰਡਾ ਵਿੱਚ ਇਹ ਆਯੋਜਨ ਐਚ.ਪੀ.ਸੀ.ਐਲ. ਦੁਆਰਾ ਕੀਤਾ ਗਿਆ।
DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 6 6 5
Users Today : 3
Users Yesterday : 2