ਵਹੀਕਲ ਚਲਾਨ ਦੀ ਰਕਮ ਸਬੰਧੀ ਜਾਣਕਾਰੀ ਵੈਬਸਾਈਟਾਂ ‘ਤੇ ਉਪਲਬਧ-
ਬਠਿੰਡਾ 9, ਦਸੰਬਰ-( ਰਾਵਤ ) : ਸਕੱਤਰ, ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਦੇ ਵਹੀਕਲ ਚਲਾਨ ਦੀ ਰਕਮ ਬਕਾਇਆ ਹੈ, ਉਨ੍ਹਾਂ ਦੇ ਬਕਾਇਆ/ਲੰਬਿਤ ਚਲਾਨ ਦੇ ਵੇਰਵੇ echallan.parivahan.gov.in ਅਤੇ www.punjabtransport.org ‘ਤੇ ਉਪਲਬਧ ਹਨ। ਇਸ ਸਬੰਧੀ ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਤੱਕ ਵਹੀਕਲ ਚਲਾਨ ਦੀ ਬਕਾਇਆ ਰਕਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਓਦੋਂ ਤੱਕ…