ਡੋਗਮਾ ਸਾਫਟ ਲਿਮਿਟੇਡ, ਜੈਪੁਰ ਵੱਲੋਂ ਕੰਪਨੀ ਦੇ 14ਵੇਂ ਐਕਸਕਲੂਸਿਵ ਡੌਗਮਾ ਜੰਕਸ਼ਨ ਦਾ ਉਦਘਾਟਨ ਅੱਜ ਬਠਿੰਡਾ ਵਿਖੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੀ ਨੇ ਕੀਤਾ।

Facebook
Twitter
WhatsApp

ਬਿਨਾਂ ਪੈਸੇ ਲਗਾਏ ਕਮਾਈ ਕਰਨ ਦਾ ਸੁਨਿਹਰੀ ਮੌਕਾ 

ਡੋਗਮਾ ਸਾਫਟ ਲਿਮਿਟੇਡ, ਜੈਪੁਰ ਵੱਲੋਂ ਕੰਪਨੀ ਦੇ 14ਵੇਂ ਐਕਸਕਲੂਸਿਵ ਡੌਗਮਾ ਜੰਕਸ਼ਨ ਦਾ ਉਦਘਾਟਨ ਅੱਜ ਬਠਿੰਡਾ ਵਿਖੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੀ ਨੇ ਕੀਤਾ।
ਸਮਾਗਮ ਵਿੱਚ ਡੋਗਮਾ ਦੇ ਸੀ.ਈ.ਓ ਪਵਨ ਗੋਦਾਰਾ ਜੀ ਨੇ ਸਭ ਨੂੰ ਡੌਗਮਾ ਜੰਕਸ਼ਨ ਅਤੇ ਕੰਪਨੀ ਦੇ ਵਿਜ਼ਨ ਤੋਂ ਜਾਣੂ ਕਰਵਾਇਆ। ਕੰਪਨੀ ਪਿਛਲੇ 12 ਸਾਲਾਂ ਤੋਂ 165000 ਫਰੈਂਚਾਈਜ਼ੀ ਰਾਹੀਂ ਆਮ ਲੋਕਾਂ ਨੂੰ ਡਿਜੀਟਲ ਰੂਪ ਵਿੱਚ ਬੈਂਕਿੰਗ ਅਤੇ ਗੈਰ-ਬੈਂਕਿੰਗ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਬਠਿੰਡਾ ਵਿੱਚ ਡਾਗਮਾ ਜੰਕਸ਼ਨ ਕੰਪਨੀ ਦਾ ਇਹ 14ਵਾਂ ਵਿਸ਼ੇਸ਼ ਦਫ਼ਤਰ ਹੈ। ਫ੍ਰੈਂਚਾਈਜ਼ੀ ਸੁਮੇਸ਼ ਕੁਮਾਰ , ਸੰਜੀਵ ਕੁਮਾਰ , ਰਮੇਸ਼ ਸਿੰਘ ਰਾਵਤ ਅਤੇ ਸੁਨੀਲ ਕੁਮਾਰ ਨੂੰ ਡੌਗਮਾ ਸੋਫਟ ਰਾਹੀਂ ਬਠਿੰਡਾ ਵਿੱਚ ਚੰਗਾ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ।

ਡੋਗਮਾ ਜੰਕਸ਼ਨ ਚੀਫ਼ ਮੈਨੇਜਰ – ਅਸ਼ੋਕ ਕੁਮਾਰ ਨੇ ਬਠਿੰਡੇ ਦੇ ਲੋਕਾਂ ਤੱਕ ਕੰਪਨੀ ਦੀਆਂ ਸੇਵਾਵਾਂ ਲੈ ਕੇ ਜਾਣ ਲਈ ਦ੍ਰਿੜ ਇਰਾਦੇ ਨਾਲ ਅੱਜ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ।

DISHA DARPAN
Author: DISHA DARPAN

Journalism is all about headlines and deadlines.

Leave a Reply

Your email address will not be published. Required fields are marked *

शेयर बाजार अपडेट

मौसम का हाल

क्या आप \"Dishadarpan\" की खबरों से संतुष्ट हैं?

Our Visitor

0 0 3 1 5 3
Users Today : 1
Users Yesterday : 3