“ਇਲਾਕੇ ਦੇ ਕਰਵਾਏ ਵਿਕਾਸ ਤੋਂ ਲੋਕ ਬਾਗੋ- ਬਾਗ, ਹੋਵੇਗੀ ਇਤਿਹਾਸਕ ਜਿੱਤ” : ਖੁਸ਼ਬਾਜ ਸਿੰਘ
ਤਲਵੰਡੀ ਸਾਬੋ 12 ਫਰਵਰੀ (ਰੇਸ਼ਮ ਸਿੰਘ ਦਾਦੂ)” ਹਲਕਾ ਤਲਵੰਡੀ ਸਾਬੋ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜੋ ਵੀ ਮੁਸ਼ਕਲ ਲੋਕਾਂ ਨੇ ਦੱਸੀ ਉਸ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ, ਸਕੂਲ ਅਪਗ੍ਰੇਡ ਕਰਵਾਏ, ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਨਹਿਰਾਂ ਕੱਸੀਆਂ ਪੱਕੀਆਂ ਕੀਤੀਆਂ, ਬਿਜਲੀ ਦੀ ਸਮੱਸਿਆ ਦੂਰ ਕਰਨ…