ਸੀਂਗੋ ਮੰਡੀ /ਤਲਵੰਡੀ ਸਾਬੋ 11 ਫਰਵਰੀ (ਰੇਸ਼ਮ ਸਿੰਘ ਦਾਦੂ)
ਅੱਜ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਦੇ ਉਮੀਦਵਾਰ ਸਰਦਾਰ ਰਵੀਪਰੀਤ ਸਿੰਘ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਲੱਗਭਗ ਇੱਕ ਦਰਜਨ ਪਰਿਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਕੇ ਭਾਜਪਾ ਵਿੱਚ ਸ਼ਾਮਲ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਉਮੀਦਵਾਰ ਰਵੀਪ੍ਰੀਤ ਸਿੱਧੂ ਦੀ ਲਗਾਤਾਰ ਸਥਿਤੀ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਪਿੰਡ ਸੀਂਗੋ ਤੋਂ ਕੁਲਵਿੰਦਰ ਕੌਰ ਸੀਂਗੋ ਦੀ ਅਗਵਾਈ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਉਮੀਦਵਾਰ ਸਿੱਧੂ ਨਾਲ ਜੁੜਨ ਵਾਲਿਆਂ ਵਿੱਚ ਜਰਨੈਲ ਸਿੰਘ, ਕਾਕੂ ਸਿੰਘ, ਮੱਖਣ ਸਿੰਘ ਭੋਲਾ ਸਿੰਘ,ਲਾਭ ਸਿੰਘ, ਬਲਵੀਰ ਸਿੰਘ ਛਿੱਬੂ ਸਿੰਘ, ਗੁਰਜੰਟ ਸਿੰਘ ਸੀਂਗੋ ਬਿੱਕਰ ਸਿੰਘ ਲਹਿਰੀ, ਪ੍ਰੀਤ ਸਿੰਘ, ਸੋਨੀ ਸਿੰਘ ਲਹਿਰੀ ਆਦਿ ਸਨ।ਇਸ ਮੌਕੇ ਜੋਰਾਵਰ ਸਿੰਘ, ਨੋਨੂੰ ਪਟਿਆਲਾ, ਠੇਕੇਦਾਰ ਮਨਜੀਤ ਸਿੰਘ ਜਗਾ ਰਾਮ ਤੀਰਥ,ਲਾਡੀ ਜਗਾ ਰਾਮ ਤੀਰਥ, ਧਰਮਿੰਦਰ ਦਮਦਮੀ ਮੀਡੀਆ ਸਲਾਹਕਾਰ, ਜਸਪ੍ਰੀਤ ਲੇਲੇਵਾਲਾ, ਟਹਿਲ ਸਿੰਘ ਸੁੱਖਲੱਧੀ, ਭੁਪਿੰਦਰ ਸੇਖੂ,ਲਵਦੀਪ ਸਿੰਘ ਗੋਲੇਵਾਲਾ ,ਕੁਲਦੀਪ ਸਿੰਘ ਕਲਾਲਵਾਲਾ, ਦੇਬੂ ਕਵਾੜੀਆ, ਸੁਖਰਾਜ ਸਿੰਘ,ਹਰਬੰਸ ਸਿੰਘ ਨੰਬਰਦਾਰ ਅਤੇ ਬੀਬਾ ਜਸਵਿੰਦਰ ਕੌਰ ਸੰਗਤ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਿਰਕਤ ਕੀਤੀ।
Author: DISHA DARPAN
Journalism is all about headlines and deadlines.