1076 ਹੈਲਪਲਾਈਨ ਨੰਬਰ ਭਰਿਸ਼ਟਾਚਾਰ ਤੇ ਠੱਲ ਪਾਉਣ ਦੇ ਵਿੱਚ ਨਿਭਾਏਗਾ ਅਹਿਮ ਭੂਮਿਕਾ–ਐਮ ਐਲ ਏ ਛੀਨਾ
80 ਬੱਸਾਂ ਅਤੇ 50 ਤੋਂ ਵੱਧ ਗੱਡੀਆਂ ਦੇ ਕਾਫ਼ਿਲੇ ਨਾਲ ਵਿਸ਼ਾਲ ਰੈਲੀ ਚ ਸ਼ਾਮਿਲ ਹੋਏ ਐਮ ਐਲ ਏ ਛੀਨਾ ਨੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਕੀਤੀ ਸ਼ਲਾਘਾ। ਲੁਧਿਆਣਾ 11 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਵਿਧਾਨ ਸਭਾ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਪੰਜਾਬ…